ਈਸ਼ਾ ਕਾਰਾਵਡੇ

ਈਸ਼ਾ ਕਾਰਾਵਡੇ
ਸਿਰਲੇਖਅੰਤਰਰਾਸ਼ਟਰੀ ਮਾਸਟਰ (2010) ਵੂਮੈਨ ਗ੍ਰੈਂਡਮਾਸਟਰ (2005)

ਈਸ਼ਾ ਕਾਰਾਵਡੇ (ਅੰਗਰੇਜ਼ੀ: Eesha Karavade; ਜਨਮ 21 ਨਵੰਬਰ 1987) ਪੂਨੇ, ਭਾਰਤ ਤੋਂ ਇੱਕ ਸ਼ਤਰੰਜ ਦੀ ਖਿਡਾਰੀ ਹੈ।[1] ਉਸ ਕੋਲ ਅੰਤਰਰਾਸ਼ਟਰੀ ਮਾਸਟਰ (IM) ਅਤੇ ਵੂਮੈਨ ਗ੍ਰੈਂਡਮਾਸਟਰ (WGM) ਦੇ ਖਿਤਾਬ ਹਨ।[2] ਉਸਨੇ 2010, 2012 ਅਤੇ 2014 ਦੇ ਸ਼ਤਰੰਜ ਓਲੰਪੀਆਡ ਵਿੱਚ ਭਾਰਤ ਲਈ ਖੇਡਿਆ।[3][4]

ਪ੍ਰਾਪਤੀਆਂ

[ਸੋਧੋ]
  • 2004 ਵਿੱਚ ਮਹਾਰਾਸ਼ਟਰ ਦੀ ਸਰਕਾਰ ਦੁਆਰਾ ਦਿੱਤਾ ਗਿਆ ਸ਼ਿਵ ਛਤਰਪਤੀ ਪੁਰਸਕਾਰ ਜਿੱਤਿਆ।
  • 2011 ਵਿੱਚ: ਚੇਨਈ ਵਿਖੇ 38ਵੀਂ ਰਾਸ਼ਟਰੀ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ, ਜੋ ਮੈਰੀ ਐਨ ਗੋਮਜ਼ ਦੁਆਰਾ ਜਿੱਤੀ ਗਈ ਸੀ, ਵਿੱਚ 11 ਰਾਊਂਡਾਂ ਵਿੱਚੋਂ 8 ਅੰਕਾਂ ਦੇ ਨਾਲ ਪਹਿਲੀ ਰਨਰ-ਅੱਪ।[5][6]
  • ਦੱਖਣੀ ਅਫਰੀਕਾ ਵਿੱਚ ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ 2011 ਵਿੱਚ ਗੋਲਡ ਮੈਡਲਿਸਟ।[7]
  • ਇਰਾਨ ਵਿੱਚ ਕਾਂਸੀ ਤਮਗਾ ਜੇਤੂ ਏਸ਼ੀਅਨ ਵਿਅਕਤੀਗਤ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ 2011[8]
  • ਮਹਿਲਾ ਸ਼ਤਰੰਜ ਟੀਮ ਦਾ ਹਿੱਸਾ ਜੋ ਇਸਤਾਂਬੁਲ ਵਿਖੇ 40ਵੇਂ ਸ਼ਤਰੰਜ ਓਲੰਪੀਆਡ 2012 ਵਿੱਚ 4ਵੇਂ ਸਥਾਨ 'ਤੇ ਸੀ।
  • ਮਹਿਲਾ ਸ਼ਤਰੰਜ ਟੀਮ ਦਾ ਹਿੱਸਾ ਜਿਸ ਨੇ ਤਬਰੀਜ਼ ਵਿਖੇ ਏਸ਼ੀਅਨ ਨੇਸ਼ਨਜ਼ ਕੱਪ 2014 ਵਿੱਚ ਬਲਿਟਜ਼ ਫਾਰਮੈਟ ਵਿੱਚ ਸੋਨ ਤਗਮਾ ਅਤੇ ਰੈਪਿਡ ਅਤੇ ਸਟੈਂਡਰਡ ਫਾਰਮੈਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।[9]

ਹਵਾਲੇ

[ਸੋਧੋ]
  1. "First WGM norm for Eesha Karavade - Times of India". The Times of India.
  2. "Eesha Karavade becomes eighth Indian WGM". 14 April 2005.
  3. "Indian men lose to Azerbaijan, women beat Italy - Times of India". articles.timesofindia.indiatimes.com. Archived from the original on 1 November 2012. Retrieved 17 January 2022.
  4. "OlimpBase :: Women's Chess Olympiads :: Eesha Karavade". www.olimpbase.org.
  5. "Mary Ann Gomes wins maiden National chess crown". Rediff.
  6. "Mary Ann pockets title in National Chess", www.newindianexpress.com, 9 November 2011
  7. "Gawain Jones wins Commonwealth Championship on tiebreak". Chess News. 5 July 2011.
  8. "A momentous occasion for India". Sportstar.
  9. "Asian Nations Cup 2014 | 20 – 30 May 2014; Tabriz, Iran". Archived from the original on 16 November 2016. Retrieved 5 December 2019.