ਉਮਦ ਭੱਟੀਯਾਨੀ | |
---|---|
ਜੈਸਲ ਮੇਰ ਦੀ ਰਾਜਕੁਮਾਰੀ | |
ਮਾਰਵਾੜ ਦੀ ਰਾਣੀ | |
Tenure | ਅੰ. 1537 – 1562 |
ਮੌਤ | 10 ਨਵੰਬਰ 1562 ਕੇਲਵਾ, ਮੇਵਾੜ, ਭਾਰਤ |
ਜੀਵਨ-ਸਾਥੀ | ਮਾਲਦਿਓ ਰਾਠੋੜ |
ਪਿਤਾ | ਰਾਵਲ ਲੂਨਕਰਨ ਭੱਟੀ |
ਧਰਮ | ਹਿੰਦੂ |
ਉਮਦ ਭੱਟੀਯਾਨੀ (d. 1562; ਹੋਰ ਨਾਂ ਉਮਾਦਿਓ, ਉਮਾ ਦੇਵੀ ) ਮਾਲਦਿਓ ਰਾਠੋੜ, ਮੇਵਾੜ ਦੇ ਰਾਠੋੜ ਸ਼ਾਸਕ (r. 1532 – 1562)ਵਜੋਂ ਮਸ਼ਹੂਰ ਸੀ, ਦੀ ਦੂਜੀ ਪਤਨੀ ਸੀ।ਉਸਨੇ ਰੁਥੀ ਰਾਣੀ ਦਾ ਖ਼ਿਤਾਬ ਹਾਸਿਲ ਕੀਤਾ — ਉਸਦੇ ਪਤੀ ਨਾਲ ਉਸਦੇ ਤਣਾਅ-ਭਰੇ ਰਿਸ਼ਤੇ ਦੇ ਕਾਰਨ ਉਸਨੂੰ ਨਫ਼ਰਤ ਜਾਂ ਪੀੜਤ ਮਹਾਰਾਣੀ ਕਿਹਾ ਜਾਂਦਾ ਸੀ।[1]
ਉਮਦ, ਜੈਸਲ ਮੇਰ ਦੇ ਭੱਟੀ ਰਾਜਪੂਤ ਕਬੀਲੇ ਦੀ ਰਾਜਕੁਮਾਰੀ ਸੀ ਅਤੇ ਉਹ ਰਵਾਲ ਲੂਨਕਰਨ ਭੱਟੀ, ਜੈਸਲ ਮੇਰ ਦਾ ਰਾਜਾ (r. 1530 - 1551), ਦੀ ਧੀ ਸੀ।[2]