ਉਮਾ ਨਹਿਰੂ | |
---|---|
ਜਨਮ | |
ਮੌਤ | 28 ਅਗਸਤ 1963 ਲਖਨਊ, ਇੰਡੀਆ | (aged79)
ਰਾਸ਼ਟਰੀਅਤਾ | ਇੰਡੀਆ |
ਪੇਸ਼ਾ | ਭਾਰਤੀ ਆਜ਼ਾਦੀ ਕਾਰਕੁੰਨ, ਲੋਕ ਸਭਾ ਮੈਂਬਰ |
ਰਾਜਨੀਤਿਕ ਦਲ | ਭਾਰਤੀ ਨੈਸ਼ਨਲ ਕਾਂਗਰਸ |
ਜੀਵਨ ਸਾਥੀ | ਸ਼ਾਮਲਾਲ ਨਹਿਰੂ |
ਬੱਚੇ | ਸ਼ਿਆਮ ਕੁਮਾਰੀ ਖਾਨ ਅਨੰਦ ਕੁਮਾਰ ਨਹਿਰੂ |
ਰਿਸ਼ਤੇਦਾਰ | ਦੇਖੋ ਨਹਿਰੂ-ਗਾਂਧੀ ਪਰਿਵਾਰ |
ਉਮਾ ਨਹਿਰੂ (8 ਮਾਰਚ 1884 — 28 ਅਗਸਤ 1963) ਇੱਕ ਭਾਰਤੀ ਆਜ਼ਾਦੀ ਫਾਇਟਰ ਅਤੇ ਸਿਆਸਤਦਾਨ ਸੀ।
20 ਵੀਂ ਸਦੀ ਦੀ ਸ਼ੁਰੂਆਤ ਵਿੱਚ ਉਹ ਲਗਾਤਾਰ ਇੱਕ ਲੇਖਕ ਰਹੀ, ਇੱਕ ਔਰਤ ਦੇ ਮਹੀਨਾਵਾਰ ਰਸਾਲਾ ਹੈ ਜੋ 1909 ਵਿੱਚ ਰਾਮੇਸ਼ਵਰੀ ਨਹਿਰੂ ਦੁਆਰਾ ਸਥਾਪਿਤ ਕੀਤਾ ਗਿਆ ਸੀ, ਉਸ ਵਿੱਚ ਉਸਨੇ ਨਾਰੀਵਾਦੀ ਵਿਚਾਰ ਪ੍ਰਗਟ ਕੀਤੇ ਸਨ।[1]
ਉਸ ਨੇ ਸਾਲਟ ਮਾਰਚ ਅਤੇ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਬਾਅਦ ਵਿੱਚ ਉਸਨੂੰ ਕੈਦ ਕਰ ਲਿਆ ਗਿਆ।[2] ਆਜ਼ਾਦੀ ਤੋਂ ਬਾਅਦ, ਉਹ ਉੱਤਰ ਪ੍ਰਦੇਸ਼ ਦੇ ਸੀਤਾਪੁਰ ਤੋਂ ਦੋ ਵਾਰ ਲੋਕ ਸਭਾ ਲਈ ਚੁਣੀ ਗਈ।[3] 1962 ਤੋਂ ਉਸ ਦੀ ਮੌਤ ਤੱਕ, ਉਹ ਰਾਜ ਸਭਾ ਦੀ ਮੈਂਬਰ ਰਹੀ।[4]
ਆਗਰਾ ਵਿੱਚ ਜਨਮੀ, ਨਹਿਰੂ ਨੂੰ ਸੇਂਟ ਮੈਰੀਜ਼ ਕਾਨਵੈਂਟ, ਹੁਬਲੀ ਵਿੱਚ ਪੜ੍ਹਾਇਆ ਗਿਆ ਸੀ। 1901 ਵਿਚ, ਉਸ ਨੇ ਜਵਾਹਰ ਲਾਲ ਨਹਿਰੂ ਦੇ ਚਚੇਰੇ ਭਰਾ ਸ਼ਾਮਲਾਲ ਨਾਲ ਵਿਆਹ ਕੀਤਾ ਸੀ। ਜੋੜੇ ਦੇ ਇੱਕ ਧੀ ਸੀ, ਸ਼ਿਆਮ ਕੁਮਾਰੀ ਅਤੇ ਇੱਕ ਪੁੱਤਰ ਆਨੰਦ ਕੁਮਾਰ।[5] ਅਨੰਦ ਕੁਮਾਰ ਨਹਿਰੂ ਦੇ ਪੁੱਤਰ ਅਰੁਣ ਨਹਿਰੂ 1980 ਵਿਆਂ ਵਿੱਚ ਰਾਜੀਵ ਗਾਂਧੀ ਦੀ ਸਰਕਾਰ ਵਿੱਚ ਕੇਂਦਰ ਮੰਤਰੀ ਸੀ। 28 ਅਗਸਤ 1963 ਨੂੰ ਲਖਨਊ ਵਿੱਚ ਊਮਾ ਨਹਿਰੂ ਦੀ ਮੌਤ ਹੋ ਗਈ ਸੀ।[6]
{{cite web}}
: Unknown parameter |dead-url=
ignored (|url-status=
suggested) (help)