ਉਰਦੂ ਸ਼ਾਇਰੀ (ur), ਸ਼ੇਅਰ-ਓ-ਸ਼ਾਇਰੀ ਜਾਂ ਸੁਖ਼ਨ ਹਿੰਦ-ਉਪਮਹਾਦੀਪ ਵਿੱਚ ਪ੍ਰਚਲਿਤ ਇੱਕ ਕਾਵਿ-ਰੂਪ ਹੈ ਜਿਸ ਵਿੱਚ ਉਰਦੂ-ਹਿੰਦੀ-ਹਿੰਦੁਸਤਾਨੀ ਵਿੱਚ ਕਵਿਤਾਵਾਂ ਲਿਖੀਆਂ ਜਾਂਦੀਆਂ ਹਨ।[1] ਸ਼ਾਇਰੀ ਵਿੱਚ ਸੰਸਕ੍ਰਿਤ, ਫ਼ਾਰਸੀ, ਅਰਬੀ ਅਤੇ ਤੁਰਕੀ ਦੇ ਮਿਸ਼ਰਤ ਸ਼ਬਦਾਵਲੀ ਵਧੇਰੇ ਵਰਤੀ ਗਈ ਹੈ। ਸ਼ਾਇਰੀ ਦਾ ਮੂਲ "ਸ਼ੇਅਰ" ਹੈ ਜਿਸ ਦਾ ਅਰਥ ਕਿਸੇ ਚੀਜ਼ ਨੂੰ ਜਾਨਣ ਪਹਿਚਾਨਣ ਅਤੇ ਵਾਕਫ਼ੀਅਤ ਦਾ ਹੈ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |