ਉਰਵਸ਼ੀ ਸ਼ਰਮਾ | |
---|---|
![]() | |
ਜਨਮ | ਉਰਵਸ਼ੀ ਸ਼ਰਮਾ 13 ਜੁਲਾਈ 1984 |
ਹੋਰ ਨਾਮ | ਰੈਨਾ ਜੋਸ਼ੀ |
ਪੇਸ਼ਾ | ਅਦਾਕਾਰਾ, ਮੌਡਲ |
ਸਰਗਰਮੀ ਦੇ ਸਾਲ | 2007-ਵਰਤਮਾਨ |
ਮਾਡਲਿੰਗ ਜਾਣਕਾਰੀ | |
ਕੱਦ | 5 ft 8 in (1.73 m) |
ਵਾਲਾਂ ਦਾ ਰੰਗ | ਕਾਲਾ |
ਅੱਖਾਂ ਦਾ ਰੰਗ | ਭੂਰਾ |
ਉਰਵਸ਼ੀ ਸ਼ਰਮਾ ਇੱਕ ਬਾਲੀਵੁੱਡ ਅਦਾਕਾਰਾ ਅਤੇ ਮੌਡਲ ਹੈ। ਉਸਦਾ ਜਨਮ ਦਿੱਲੀ ਵਿਖੇ ਹੋਇਆ। ਉਹ ਕਈ ਮਸ਼ਹੂਰੀਆਂ ਅਤੇ ਸੰਗੀਤ ਵੀਡੀਓ ਵਿੱਚ ਕੰਮ ਕਰ ਚੁੱਕੀ ਹੈ। ਉਸਦੀ ਪਲੇਠੀ ਫ਼ਿਲਮ ਨਕ਼ਾਬ 13 ਜੁਲਾਈ 2007 ਨੂੰ ਰਿਲੀਜ਼ ਹੋਈ ਸੀ।
ਉਸ ਨੇ ਫਰਵਰੀ 2012 ਵਿੱਚ ਵਿਆਹ ਕਰਵਾਇਆ।[1] ਉਸ ਨੇ ਆਪਣਾ ਨਾਂ ਬਦਲ ਕੇ ਰੈਨਾ ਜੋਸ਼ੀ ਰੱਖ ਲਿਆ।[2][3]
21 ਜਨਵਰੀ 2014 ਨੂੰ, ਉਸ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਜਿਸ ਦਾ ਨਾਂ ਸਮੀਰਾ ਹੈ[4][5] ਅਤੇ 26 ਨਵੰਬਰ 2017 ਨੂੰ ਇੱਕ ਬੇਟੇ ਨੂੰ ਜਨਮ ਦਿੱਤਾ।
ਸਾਲ | ਨਾਂਅ | ਕਿਰਦਾਰ | ਭਾਸ਼ਾ | ਜ਼ਿਕਰਯੋਗ |
---|---|---|---|---|
2007 | ਨਕਾਬ | ਸੋਫ਼ੀਆ ਡੀਕੌਸਟਾ ਓਬਰਾਏ | ਹਿੰਦੀ | ਫ਼ਿਲਮਫ਼ੇਅਰ ਇਨਾਮ ਲਈ ਨਾਮਜ਼ਦ |
2008 | ਥ੍ਰੀ | ਨਿਸ਼ਾ | ਤੇਲਗੂ | |
2009 | ਬਾਬਰ | ਜ਼ੀਆ | ਹਿੰਦੀ | |
2010 | ਖੱਟਾ ਮੀਠਾ | ਅੰਜਲੀ ਟਿਚਕੁਲੇ | ਹਿੰਦੀ | |
2010 | ਆਕ੍ਰੋਸ਼ | ਹਿੰਦੀ | ||
2012 | ਚਕ੍ਰਾਧਾਰ | ਮਦੀਰਾ | ਹਿੰਦੀ |