ਉਸਨੇ ਕਹਾ ਥਾ | |
---|---|
ਤਸਵੀਰ:Usne Kaha Tha.jpg | |
ਨਿਰਦੇਸ਼ਕ | ਮੋਨੀ ਭੱਟਾਚਾਰਜੀ |
ਨਿਰਮਾਤਾ | ਬਿਮਲ ਰਾਏ |
ਸੰਗੀਤਕਾਰ | ਸਲੀਲ ਚੌਧਰੀ |
ਰਿਲੀਜ਼ ਮਿਤੀ |
|
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਉਸਨੇ ਕਹਾ ਥਾ 1960 ਦੀ ਮੋਨੀ ਭੱਟਾਚਾਰਜੀ ਨਿਰਦੇਸ਼ਿਤ ਬਿਮਲ ਰਾਏ ਦੀ ਹਿੰਦੀ ਫ਼ਿਲਮ ਹੈ। ਇਸ ਵਿੱਚ ਸੁਨੀਲ ਦੱਤ ਅਤੇ ਨੰਦਾ ਨੇ ਮੁੱਖ ਭੂਮਿਕਾ ਨਿਭਾਈ। ਭੱਟਾਚਾਰਜੀ ਦਾ ਨਿਰਦੇਸ਼ਕ ਵਜੋਂ ਇਹ ਪਹਿਲਾ ਉੱਦਮ ਸੀ। ਇਸ ਤੋਂ ਪਹਿਲਾਂ ਉਸਨੇ ਅਨੇਕ ਫ਼ਿਲਮਾਂ, ਖਾਸਕਰ ਮਧੂਮਤੀ ਅਤੇ ਦੋ ਬੀਘਾ ਜ਼ਮੀਨ ਵਿੱਚ ਬਿਮਲ ਰਾਏ ਦੇ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ।[1]