ਏ ਟਾਈਗਰ ਫਾਰ ਮਾਲਗੁਡੀ

ਏ ਟਾਈਗਰ ਫਾਰ ਮਾਲਗੁਡੀ
ਪਹਿਲਾ ਅਮਰੀਕੀ ਅਡੀਸ਼ਨ
ਲੇਖਕਆਰ ਕੇ ਨਰਾਇਣ
ਦੇਸ਼ਭਾਰਤ
ਭਾਸ਼ਾਅੰਗਰੇਜ਼ੀ
ਵਿਧਾਨਾਵਲ
ਪ੍ਰਕਾਸ਼ਕਵਾਈਕਿੰਗ ਪ੍ਰੈੱਸ (ਯੂ ਐੱਸ)
ਹੀਨੇਮਾਨ (ਯੂ ਕੇ)
ਪ੍ਰਕਾਸ਼ਨ ਦੀ ਮਿਤੀ
1983
ਮੀਡੀਆ ਕਿਸਮਪ੍ਰਿੰਟ
ਸਫ਼ੇ175

ਏ ਟਾਈਗਰ ਫਾਰ ਮਾਲਗੁਡੀ ਆਰ ਕੇ ਨਰਾਇਣ ਦੁਆਰਾ ਲਿਖਿਆ 1983 ਦਾ ਇੱਕ ਅੰਗਰੇਜ਼ੀ ਨਾਵਲ ਹੈ।[1]

ਪਲੌਟ

[ਸੋਧੋ]

ਇੱਕ ਬਾਘ ਆਪਣੇ ਫੜ੍ਹੇ ਜਾਣ ਦੀ ਕਹਾਣੀ ਦਸਦਾ ਹੈ। ਉਹ ਆਪਣੇ ਬਚਪਣ ਵਿੱਚ ਭਾਰਤ ਦੇ ਜੰਗਲਾਂ ਵਿੱਚ ਵਹਿਲਾ ਘੁੰਮਦਾ ਸੀ।

ਹਵਾਲੇ

[ਸੋਧੋ]
  1. K, Narayan R. (1995). A Tiger for Malgudi (in ਅੰਗਰੇਜ਼ੀ). Allied Publishers. p. 7. ISBN 978-81-7023-401-2.