ਏ ਮੈਨ ਆਫ ਦ ਪੀਪਲ

ਏ ਮੈਨ ਆਫ ਦ ਪੀਪਲ
ਤਸਵੀਰ:ManOfThePeople.JPG
1st US edition
ਲੇਖਕਚਿਨੁਆ ਅਚੇਬੇ
ਮੂਲ ਸਿਰਲੇਖA Man of the People
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਵਿਧਾਨਾਵਲ
ਪ੍ਰਕਾਸ਼ਕHeinemann(UK)
John Day (US)
ਪ੍ਰਕਾਸ਼ਨ ਦੀ ਮਿਤੀ
1966
ਮੀਡੀਆ ਕਿਸਮਪ੍ਰਿੰਟ
ਸਫ਼ੇ167
ਤੋਂ ਪਹਿਲਾਂArrow of God 
ਤੋਂ ਬਾਅਦAnthills of the Savannah 

ਏ ਮੈਨ ਆਫ ਦ ਪੀਪਲ (ਅੰਗਰੇਜੀ: A Man of the People) ਨਾਈਜੀਰੀਆਈ ਲਿਖਾਰੀ ਚਿਨੁਆ ਅਚੇਬੇ ਦੀ ਲਿੱਖੀ ਇੱਕ ਕਿਤਾਬ ਦਾ ਨਾਂ ਹੈ। ਇਹ ਨਾਵਲ 1966 ਵਿੱਚ ਛਪਿਆ ਸੀ।

ਨਾਵਲ

[ਸੋਧੋ]

ਪਿਛੋਕੜ

[ਸੋਧੋ]

ਨਾਈਜੀਰੀਆ ਨੂੰ ਅੰਗਰੇਜ਼ਾ ਤੋਂ ਆਜ਼ਾਦੀ ਮਿਲੇ ਕਈ ਸਾਲ ਬੀਤ ਚੁੱਕੇ ਹਨ। ਆਮ ਲੋਕ ਅਤੇ ਉਹ ਲੋਕ ਜਿਹਨਾਂ ਨੇ ਦਿਲੋਜਾਨ ਨਾਲ ਗੋਰਿਆ ਖ਼ਿਲਾਫ਼ ਸੰਘਰਸ਼ ਕੀਤਾ ਸੀ ਦੋਵੇਂ ਹੁਣ ਆਪਣੀ ਭ੍ਰਸ਼ਟ ਸਰਕਾਰ ਤੋਂ ਮਾਯੂਸ ਹੋ ਚੁੱਕੇ ਹਨ। ਸਿਆਸਤ ਲੋਕਾਂ ਦੀ ਸੇਵਾ ਕਰਨ ਵਾਲੇ ਇੱਕ ਆਲਾ ਪੇਸ਼ੇ ਤੋਂ ਗਿਰ ਕੇ ਸਿਆਸਤਦਾਨਾਂ ਲਈ ਖ਼ੁਦ ਦੀਆਂ ਜੇਬਾ ਭਰਨ ਦਾ ਇੱਕ ਜ਼ਰੀਆ ਬਣ ਚੁੱਕੀ ਹੈ।

ਇਨ੍ਹਾਂ ਹਾਲਾਤਾਂ ਵਿੱਚ ਇੱਕ ਛੇਵੀਂ ਪਾਸ ਸਿਆਸਤਦਾਨ, ਜਿਸ ਨੂੰ ਸਾਰੇ ਚੀਫ਼ ਨਾਨਗਾ ਆਖਦੇ ਹਨ, ਆਪਣੇ ਹਲਕੇ ਦਬਦਬਾ ਜਮਾਏ ਰਹਿ ਰਿਹਾ ਹੈ। ਇੱਕ ਦਿਨ ਆਪਣੇ ਪਿੰਡ ਆਨਾਤਾ ਦੇ ਸਰਕਾਰੀ ਸਕੂਲ ਦਾ ਗੇੜਾ ਮਾਰਦਿਆਂ ਚੀਫ਼ ਨਾਨਗਾ ਦੀ ਮੁਲਾਕਾਤ ਆਪਣੇ ਇੱਕ ਪੁਰਾਣੇ ਸਟੂਡੈਂਟ ਓਦੀਲੀ ਨਾਲ ਹੁੰਦੀ ਹੈ। ਚੀਫ਼ ਨਾਨਗਾ ਓਦੀਲੀ ਨੂੰ ਮਿਲ ਕੇ ਖ਼ੁਸ਼ੀ ਜ਼ਾਹਿਰ ਕਰਦਾ ਹੈ ਅਤੇ ਉਸ ਨੂੰ ਆਪਣੇ ਨਾਲ ਬੋਰੀ ਨਾਂ ਦੇ ਸ਼ਹਿਰ ਵਿੱਚ ਆਪਣੇ ਮਹਿਲ ਵਰਗੇ ਬੰਗਲੇ ਵਿੱਚ ਆ ਕੇ ਰਹਿਣ ਦਾ ਸੱਦਾ ਦਿੰਦਾ ਹੈ। ਚੀਫ਼ ਦਾ ਪਲਾਨ ਓਦੀਲੀ ਨੂੰ ਆਪਣੇ ਅਹਿਸਾਨਾਂ ਹੇਠ ਦਬਾ ਕੇ ਅਤੇ ਕੋਈ ਛੋਟੀ-ਮੋਟੀ ਸਰਕਾਰੀ ਪੋਸਟ ਦੇ ਕੇ ਉਸ ਨੂੰ ਆਪਣੇ ਗ਼ੁਲਾਮ ਵਾਗੂੰ ਇਸਤੇਮਾਲ ਕਰਨਾ ਹੈ। ਲੇਕਿਨ ਕ਼ਿਸਮਤ ਨੂੰ ਕੁਝ ਹੋਰ ਹੀ ਮੰਜ਼ੂਰ ਹੁੰਦਾ ਹੈ।

ਕਹਾਣੀ

[ਸੋਧੋ]

ਪਾਤਰ

[ਸੋਧੋ]

ਓਦੀਲੀ

[ਸੋਧੋ]

ਓਦੀਲੀ ਨਾਵਲ ਦਾ ਹੀਰੋ ਹੈ। ਉਹ ਇੱਕ ਲਾਇਕ ਗੱਭਰੂ ਹੈ, ਜੋ ਕਿ ਵਜ਼ੀਫ਼ੇ ਦੇ ਜ਼ਰੀਏ ਕਾਫ਼ੀ ਪੜ੍ਹ ਚੁੱਕਾ ਹੈ। ਹੁਣ ਭ੍ਰਸ਼ਟ ਸਰਕਾਰ ਦੇ ਸੱਤਾ ਵਿੱਚ ਹੋਣ ਕਾਰਨ ਉਸ ਦਾ ਯੂਰਪ ਜਾਣ ਦਾ ਖ਼ਵਾਬ ਦੂਰ ਦੀ ਕੌਡੀ ਲਗ ਰਿਹਾ ਹੈ। ਲੇਕਿਨ ਓਦੀਲੀ ਖ਼ੁਸ਼ ਹੈ। ਉਸ ਨੇ ਕਿਸੇ ਨੂੰ ਵੀ ਰਿਸ਼ਵਤ ਨਾ ਦੇਣ ਦਾ ਫ਼ੈਸਲਾ ਲਿਆ ਹੋਇਆ ਹੈ। ਉਹ ਆਨਾਤਾ ਦੇ ਸਰਕਾਰੀ ਸਕੂਲ ਵਿੱਚ ਟੀਚਰ ਹੈ। ਚੀਫ਼ ਨਾਨਗਾ ਨੂੰ ਮਿਲਣ ਤੋਂ ਬਾਅਦ ਉਹ ਉਸ ਨਾਲ ਬੋਰੀ ਰਹਿਣ ਚਲਾ ਜਾਂਦਾ ਹੈ। ਚੀਫ਼ ਨਾਲ ਝਗੜਾ ਹੋਣ ਕਰ ਕੇ ਓਦੀਲੀ ਵਾਪਸ ਆ ਜਾਂਦਾ ਹੈ ਅਤੇ ਆਪਣੇ ਦੋਸਤ ਮੈਕਸ ਦੀ ਪਾਰਟੀ ਵਲੋਂ ਵੋਟਾਂ ਵਿੱਚ ਖੜ੍ਹਾ ਹੁੰਦਾ ਹੈ।

ਚੀਫ਼ ਨਾਨਗਾ

[ਸੋਧੋ]

ਇਡਨਾ

[ਸੋਧੋ]

ਮੈਕਸ

[ਸੋਧੋ]

ਯੂਨਿਸ

[ਸੋਧੋ]

ਇਹ ਵੀ ਵੇਖੋ

[ਸੋਧੋ]