ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਐਂਡਰਿਆਨੀ ਐਂਡਰਿਆਨੀ |
ਜਨਮ | 9 ਅਪ੍ਰੈਲ 1995 |
ਬੱਲੇਬਾਜ਼ੀ ਅੰਦਾਜ਼ | ਸੱਜੇ-ਹੱਥ |
ਗੇਂਦਬਾਜ਼ੀ ਅੰਦਾਜ਼ | ਸੱਜੀ-ਬਾਂਹ ਦਰਮਿਆਨੀ-ਤੇਜ |
ਅੰਤਰਰਾਸ਼ਟਰੀ ਜਾਣਕਾਰੀ | |
ਰਾਸ਼ਟਰੀ ਟੀਮ | |
ਪਹਿਲਾ ਟੀ20ਆਈ ਮੈਚ (ਟੋਪੀ 1) | 12 ਜਨਵਰੀ 2019 ਬਨਾਮ ਹਾਂਗ ਕਾਂਗ |
ਆਖ਼ਰੀ ਟੀ20ਆਈ | 22 ਦਸੰਬਰ 2019 ਬਨਾਮ ਫਲੀਪੀਅਨ |
ਸਰੋਤ: Cricinfo, 22 ਦਸੰਬਰ 2019 |
ਮੈਡਲ ਰਿਕਾਰਡ | ||
---|---|---|
ਸਾਉਥ-ਈਸਟ ਏਸ਼ਿਆਈ ਖੇਡਾਂ | ||
![]() |
2017 | Women's cricket |
ਐਂਡਰਿਆਨੀ (ਜਨਮ 9 ਅਪ੍ਰੈਲ 1995) ਇੱਕ ਇੰਡੋਨੇਸ਼ੀਆ ਦੀ ਮਹਿਲਾ ਕ੍ਰਿਕਟ ਖਿਡਾਰੀ ਹੈ।[1] ਉਹ ਇੰਡੋਨੇਸ਼ੀਆਈ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਦਾ ਵੀ ਹਿੱਸਾ ਸੀ ਜੋ 2017 ਸਾਉਥ-ਈਸਟ ਏਸ਼ੀਆਈ ਖੇਡਾਂ ਵਿੱਚ ਮਹਿਲਾ ਟੂਰਨਾਮੈਂਟ ਵਿੱਚ ਥਾਈਲੈਂਡ ਲਈ ਉਪ ਜੇਤੂ ਬਣ ਕੇ ਉੱਭਰੀ ਸੀ। ਉਹ ਘੱਟ ਸਕੋਰਿੰਗ ਫਾਈਨਲ ਵਿਚ 46 ਦੌੜਾਂ ਦੀ ਪਾਰੀ ਨਾਲ ਇੰਡੋਨੇਸ਼ੀਆ ਲਈ ਸਿਖਰਲੇ ਸਥਾਨ 'ਤੇ ਰਹੀ, ਜਿਥੇ 110 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਡੋਨੇਸ਼ੀਆ ਸਿਰਫ਼ 86 ਦੌੜਾਂ' ਤੇ ਆਉਟ ਹੋ ਗਈ। [2] [3]
ਉਸਨੇ 2016 ਇੰਡੋਨੇਸ਼ੀਅਨ ਨੈਸ਼ਨਲ ਖੇਡਾਂ ਵਿੱਚ ਵੀ ਪੱਛਮੀ ਜਾਵਾ ਸੂਬੇ ਦੀ ਪ੍ਰਤੀਨਿਧਤਾ ਕੀਤੀ ਸੀ ਅਤੇ ਰਾਸ਼ਟਰੀ ਖੇਡਾਂ ਵਿੱਚ ਸਚਮੁਚ ਵਧੀਆ ਪ੍ਰਦਰਸ਼ਨ ਕੀਤਾ ਸੀ। [4]
{{cite web}}
: Unknown parameter |dead-url=
ignored (|url-status=
suggested) (help)