ਜਨਮ | [3] | 26 ਨਵੰਬਰ 1967
---|---|
ਹੋਰ ਨਾਮ | ਐਕਲਕਸ ਟਾਇਲਰ[3][1][2][4] |
ਕੱਦ | 5 ft 3 in (1.60 m)[1] |
ਸੁੰਦਰਤਾ ਮੁਕਾਬਲਾ ਸਿਰਲੇਖਧਾਰਕ | |
ਸਿਰਲੇਖ | 1984 ਵਿੱਚ, ਮਿਸ ਹੈਮਪਟਨ ਬੀਚ, ਨਿਊ ਹੈਮਪਟਨ[3][1][2][8] Miss Teen All-American New Hampshire in 1985[1][8][9] Miss Petite New Hampshire in 1987[1][8][9] Miss Latin USA in 1989[1][8] Miss New Hampshire USA in 1991[3][2][8][4][5][6] |
ਵਾਲਾਂ ਦਾ ਰੰਗ | ਬਲੋਂਡ[3] |
ਅੱਖਾਂ ਦਾ ਰੰਗ | ਭੂਰਾ[4] |
ਪ੍ਰਮੁੱਖ ਪ੍ਰਤੀਯੋਗਤਾ | ਮਿਸ ਅਮਰੀਕਾ1991[1][5][6][7] |
ਐਡਰਿਆਨਾ ਮੋਲੀਨਰੀ (ਜਨਮ 26 ਨਵੰਬਰ 1967) ਇੱਕ ਸਾਬਕਾ ਬਿਉਟੀ ਪਿਜਿੰਟ ਜੇਤੂ, ਸਟਰਿਪਰ ਅਤੇ ਪੌਰਨੋਗ੍ਰਾਫਿਕ ਅਦਾਕਾਰਾ ਹੈ, ਜਿਸਨੇ ਮੁੱਖ ਤੌਰ ' ਤੇ 1998 ਤੋਂ 2000 ਤੱਕ ਵਿਵਿਡ ਇੰਟਰਟੇਨਮੈਂਟ ਲਈ ਕੰਮ ਕੀਤਾ।[3]
ਇਹ ਦੱਖਣੀ ਅਮਰੀਕਾ ਤੋਂ ਆਪਣੇ ਮਾਤਾ ਪਿਤਾ ਨਾਲ ਹੈਮਪਟਨ, ਨਿਊ ਹੈਮਪਸ਼ਿਰ ਚਲੀ ਗਈ ਜਦੋਂ ਇਹ ਸੱਤ ਸਾਲ ਦੀ ਸੀ। ਇਹ ਕਿਸ਼ੋਰ ਉਮਰ ਵਿੱਚ ਬਾਥਿੰਗ ਸੂਟ ਦੀ ਮਾਡਲ ਸੀ। ਇਸਨੇ ਇੱਕ ਵਿਨਾਕੰਨੇਟ ਹਾਈ ਸਕੂਲ ਤੋਂ ਗ੍ਰੈਜੁਏਸ਼ਨ ਕੀਤਾ।
ਮੋਲੀਨਰੀ 1984 ਵਿੱਚ ਮਿਸ ਹੈਮਪਟਨ ਬੀਚ, ਨਿਊ ਹੈਮਪਸ਼ਿਰ[10] ਰਹੀ ਅਤੇ 1991 ਵਿੱਚ ਮਿਸ ਨਿਊ ਹੈਮਪਸ਼ਿਰ ਅਮਰੀਕਾ ਰਹੀ।[2] ਇਸਨੇ 1990 ਵਿੱਚ ਮੈਸੇਚਿਉਸੇਟਸ ਵਿੱਚ ਸਟਰਿਪਿੰਗ ਸ਼ੁਰੂ ਕੀਤੀ।
{{cite web}}
: Unknown parameter |dead-url=
ignored (|url-status=
suggested) (help)
{{cite news}}
: Italic or bold markup not allowed in: |publisher=
(help)
{{cite news}}
: Italic or bold markup not allowed in: |publisher=
(help)
{{cite web}}
: Unknown parameter |deadurl=
ignored (|url-status=
suggested) (help)