ਓਸਿਪ ਦੀਮੋਵ (ਰੂਸੀ: Осип Дымов) ਐਂਤਨ ਚੈਖਵ ਦੀ ਕਹਾਣੀ ਤਿੱਤਲੀ (Poprygunya; 1892) ਦਾ ਕੇਂਦਰੀ ਪਾਤਰ ਹੈ।[1] ਇਸਨੇ ਪੇਸ਼ਾਵਰ ਡਾਕਟਰਾਂ ਦੀਆਂ ਕਈ ਪੀੜ੍ਹੀਆਂ ਨੂੰ ਇਸ ਪੇਸ਼ੇ ਤੋਂ ਉਮੀਦ ਕੀਤੇ ਜਾਂਦੇ ਸਮਰਪਣ ਦੇ ਮਿਆਰਾਂ ਦੇ ਤੌਰ 'ਤੇ ਪ੍ਰੇਰਨਾ ਦਿੱਤੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |