Kadamba script | |
---|---|
![]() | |
ਲਿਪੀ ਕਿਸਮ | |
ਸਮਾਂ ਮਿਆਦ | 4–7th century CE[1] |
ਦਿਸ਼ਾ | Left-to-right ![]() |
ਭਾਸ਼ਾਵਾਂ | Kannada Telugu Sanskrit Konkani |
ਸਬੰਧਤ ਲਿਪੀਆਂ | |
ਮਾਪੇ ਸਿਸਟਮ | |
ਔਲਾਦ ਸਿਸਟਮ | Kannada-Telugu alphabet, Goykanadi,[2] Pyu script[3] |
ਕਦੰਬਾ ਲਿਪੀ ਪਹਿਲੀ ਲਿਖਣ ਪ੍ਰਣਾਲੀ ਹੈ। ਇਹ ਲਿਪੀ ਵਿਸ਼ੇਸ਼ ਤੌਰ 'ਤੇ ਕੰਨੜ ਲਿਖਣ ਲਈ ਬਣਾਈ ਗਈ ਸੀ। ਬਾਅਦ ਵਿੱਚ ਇਸ ਲਿਪੀ ਨੂੰ ਤੇਲਗੂ ਭਾਸ਼ਾ ਲਿਖਣ ਲਈ ਅਪਣਾਇਆ ਗਿਆ ਸੀ। ਕਦੰਬਾ ਲਿਪੀ ਨੂੰ ਪੂਰਵ-ਪੁਰਾਣੀ-ਕੰਨੜ ਲਿਪੀ ਵਜੋਂ ਵੀ ਜਾਣਿਆ ਜਾਂਦਾ ਹੈ।
ਕਦੰਬਾ ਲਿਪੀ ਬ੍ਰਾਹਮੀ ਲਿਪੀ ਦੇ ਦੱਖਣੀ ਸਮੂਹ ਵਿੱਚੋਂ ਸਭ ਤੋਂ ਪੁਰਾਣੀ ਹੈ। 5ਵੀਂ ਸਦੀ ਈਸਵੀ ਤੱਕ ਇਹ ਹੋਰ ਬ੍ਰਹਮੀ ਰੂਪਾਂ ਤੋਂ ਵੱਖਰਾ ਹੋ ਗਿਆ ਅਤੇ ਦੱਖਣੀ ਭਾਰਤੀ ਰਾਜਾਂ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਿੱਚ ਵਰਤਿਆ ਜਾਣ ਲੱਗਾ। 10ਵੀਂ ਸਦੀ ਈਸਵੀ ਤੱਕ ਕੰਨੜ-ਤੇਲਗੂ ਵਰਣਮਾਲਾ ਵਿੱਚ ਵਿਕਸਤ ਹੋਇਆ ਅਤੇ ਇਸਨੂੰ ਕੰਨੜ ਅਤੇ ਤੇਲਗੂ ਲਿਖਣ ਲਈ ਵਰਤਿਆ ਜਾਂਦਾ ਸੀ।
ਕਦੰਬਾ ਰਾਜਵੰਸ਼ ਦੇ ਸ਼ਾਸਨ ਦੌਰਾਨ ਬ੍ਰਹਮੀ ਲਿਪੀ ਵਿੱਚ ਵੱਡੀ ਤਬਦੀਲੀ ਦੇ ਨਤੀਜੇ ਵਜੋਂ ਕਦੰਬਾ ਕੰਨੜ ਲਿਪੀ ਬਣ ਗਈ। ਅੱਖਰ ਛੋਟੇ ਅਤੇ ਗੋਲ ਆਕਾਰ ਦੇ ਸਨ।325 ਤੋਂ 1000 ਈ. ਦੌਰਾਨ ਕਰਨਾਟਕ ਦੇ ਦੱਖਣੀ ਹਿੱਸਿਆਂ ਵਿੱਚ ਪੱਛਮੀ ਗੰਗਾ ਰਾਜਵੰਸ਼ ਦੇ ਸ਼ਾਸਨ ਦੌਰਾਨ ਕੰਨੜ ਲਿਪੀ ਨੂੰ ਚੱਟਾਨਾਂ ਦੇ ਸ਼ਿਲਾਲੇਖਾਂ ਅਤੇ ਤਾਂਬੇ ਦੀਆਂ ਪਲੇਟਾਂ ਦੇ ਸ਼ਿਲਾਲੇਖਾਂ ਵਿੱਚ ਵੱਖਰੇ ਢੰਗ ਨਾਲ ਵਰਤਿਆ ਜਾਂਦਾ ਸੀ। 6ਵੀਂ ਤੋਂ 10ਵੀਂ ਸਦੀ ਦੌਰਾਨ 500-1000 [4] ਤੱਕ ਬਦਾਮੀ ਦੇ ਚਾਲੂਕਿਆ ਅਤੇ ਰਾਸਟਰਕੂਟਾਂ ਦੇ ਸ਼ਾਸਨ ਦੌਰਾਨ ਤੇਲਗੂ-ਕੰਨੜ ਵਰਣਮਾਲਾ ਸਥਿਰ ਹੋਈ।
{{cite book}}
: Empty citation (help)