ਕਪਿਲ | |
---|---|
ਸਥਾਨ | |
ਗੁਣਕ: 8°46′49″N 76°40′35″E / 8.78028°N 76.67639°E | |
ਦੇਸ਼ | ਭਾਰਤ |
ਰਾਜ | ਕੇਰਲ |
ਜ਼ਿਲ੍ਹਾ | ਤਿਰੂਵਨੰਤਪੁਰਮ |
ਸਰਕਾਰ | |
• ਬਾਡੀ | ਐਡਵਾ ਪੰਚਾਇਤ |
ਖੇਤਰ | |
• ਕੁੱਲ | 3 km2 (1 sq mi) |
ਭਾਸ਼ਾਵਾਂ | |
• ਅਧਿਕਾਰਤ | ਮਲਿਆਲਮ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਪਿੰਨ ਕੋਡ | 695311[1] |
ਟੈਲੀਫੋਨ ਕੋਡ | 0471 |
ਵਾਹਨ ਰਜਿਸਟ੍ਰੇਸ਼ਨ | KL 81[2] |
ਨਜ਼ਦੀਕੀ ਸ਼ਹਿਰ | ਕੋਲਮ |
ਵੈੱਬਸਾਈਟ | https://trivandrum.nic.in/en/ |
ਕਪਿਲ ਇੱਕ ਸਮੁੰਦਰੀ ਕਿਨਾਰੇ ਸੈਰ ਸਪਾਟਾ ਸਥਾਨ ਹੈ ਜੋ ਤਿਰੂਵਨੰਤਪੁਰਮ ਜ਼ਿਲ੍ਹੇ, ਕੇਰਲਾ, ਭਾਰਤ ਵਿੱਚ ਆਉਂਦਾ ਹੈ। ਇਹ ਵਰਕਾਲਾ ਤਾਲੁਕ ਦੀ ਐਡਵਾ ਪੰਚਾਇਤ ਵਿੱਚ ਸਥਿਤ ਹੈ। ਇਹ ਕੋਲਮ ਤੋਂ 18 km (11 mi) ਦੱਖਣ ਹੈ ਅਤੇ ਤਿਰੂਵਨੰਤਪੁਰਮ ਤੋਂ 45 ਕਿਲੋਮੀਟਰ ਉੱਤਰ ਵਿੱਚ ਹੈ। ਵਰਕਾਲਾ ਰੇਲਵੇ ਸਟੇਸ਼ਨ ਕਪਿਲ ਦੇ ਨੇੜੇ ਪ੍ਰਮੁੱਖ ਰੇਲਵੇ ਸਟੇਸ਼ਨ ਹੈ।[3]
ਕਪਿਲ ਵਰਕਾਲਾ - ਪਰਾਵੁਰ - ਕੋਲਮ ਰੋਡ 'ਤੇ ਪੈਂਦਾ ਹੈ।
ਤ੍ਰਿਵੇਂਦਰਮ ਅੰਤਰਰਾਸ਼ਟਰੀ ਹਵਾਈ ਅੱਡਾ, 46 ਕਿਲੋਮੀਟਰ ਦੂਰ ਸਥਿਤ ਹੈ।
ਸੁੰਦਰ ਬੈਕਵਾਟਰ, ਬੀਚ ਅਤੇ ਵਾਟਰਸਪੋਰਟ ਲਈ ਸਹੂਲਤਾਂ ਉਪਲਬਧ ਹਨ।
ਕਪਿਲ ਕਪਿਲ ਭਗਵਤੀ ਮੰਦਿਰ ਲਈ ਵੀ ਮਸ਼ਹੂਰ ਹੈ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਇੱਕ ਸੈਰ ਸਪਾਟਾ ਸਥਾਨ ਹੈ।
{{cite web}}
: Missing or empty |title=
(help)