ਕਮਲ ਖਹਿਰਾ | |
---|---|
ਕੈਨੇਡਿਅਨ Parliament ਮੈਂਬਰ (Brampton West) | |
ਦਫ਼ਤਰ ਸੰਭਾਲਿਆ ਅਕਤੂਬਰ 19, 2015 | |
ਤੋਂ ਪਹਿਲਾਂ | Kyle Seeback |
ਨਿੱਜੀ ਜਾਣਕਾਰੀ | |
ਜਨਮ | 1988/1989 (ਉਮਰ 35–36) ਦਿੱਲੀ, ਭਾਰਤ |
ਸਿਆਸੀ ਪਾਰਟੀ | Liberal |
ਅਲਮਾ ਮਾਤਰ | ਯੋਰਕ ਯੂਨੀਵਰਸਿਟੀ |
ਪੇਸ਼ਾ | ਨਰਸ |
ਕਮਲ ਖਹਿਰਾ ਇੱਕ ਕੈਨੇਡਿਨ ਰਾਜਨੀਤਿਕ ਔਰਤ ਹਾਈ। 2015 ਦੀਆ ਫੈਡਰਲ ਚੋਣਾਂ ਵਿੱਚ ਬਰੈਂਪਟਨ ਪੱਛਮੀ ਤੋਂ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਬਣੀ। ਕਮਲ ਖਹਿਰਾ (26) ਨੂੰ ਸਿਹਤ ਮੰਤਰੀ ਚੁਣਿਆ ਗਿਆ।[1][2]
ਕਮਲ ਖਹਿਰਾ ਦਾ ਪਿਛੋਕੜ ਰੋਪੜ ਦੇ ਪਿੰਡ ਭਾਗੋ ਮਾਜਰਾ ਤੋਂ ਹੈ ਪਰ ਉਸ ਦਾ ਜਨਮ ਦਿੱਲੀ ’ਚ ਹੋਇਆ। ਯੌਰਕ ਯੂਨੀਵਰਸਿਟੀ ਤੋਂ ਮਨੋਵਿਗਿਆਨ ਅਤੇ ਨਰਸਿੰਗ ਦੀ ਡਿਗਰੀ ਪ੍ਰਾਪਤ ਕਰਕੇ ਕਮਲ ਖਹਿਰਾ ਸੇਂਟ ਜੋਸਫ਼ ਹੈੱਲਥ ਸੈਂਟਰ ਦੀ ਰਜਿਸਟਰਡ ਨਰਸ ਲੱਗ ਗਈ। 2015 ਦੀਆ ਫੈਡਰਲ ਚੋਣਾਂ ਵਿੱਚ ਬਰੈਂਪਟਨ ਪੱਛਮੀ ਤੋਂ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਬਣੀ।[3]
{{cite web}}
: Unknown parameter |dead-url=
ignored (|url-status=
suggested) (help)