ਡਾ. ਕਰਨੈਲ ਸਿੰਘ ਸੋਮਲ | |
---|---|
ਕਰਨੈਲ ਸਿੰਘ ਸੋਮਲ ਕਰਨੈਲ ਸਿੰਘ ਸੋਮਲ | |
ਜਨਮ | Village Kalaur, District Fatehgarh Sahib (erstwhile in Distt. Patiala), Punjab | 28 ਸਤੰਬਰ 1940
ਕਲਮ ਨਾਮ | ਕਰਨੈਲ ਸਿੰਘ ਸੋਮਲ |
ਕਿੱਤਾ | ਲੇਖਕ, ਕਵੀ, Educationist, ਖੋਜੀ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਕਾਲ | 1975-ਹੁਣ ਤੱਕ |
ਸ਼ੈਲੀ | Prose, Children's stories and poems |
ਵਿਸ਼ਾ | ਜੀਵਨ, ਦਰਸ਼ਨ, ਸਿੱਖਿਆ, ਸਮਾਜਿਕ ਸਮੱਸਿਆਵਾਂ |
ਪ੍ਰਮੁੱਖ ਕੰਮ | Bhai Ditt Singh Giani-Jeevan, Rachna Te Shaksiat (2003) |
ਕਰਨੈਲ ਸਿੰਘ ਸੋਮਲ ਪੰਜਾਬੀ ਵਾਰਤਕ ਲੇਖਕ ਹੈ।
ਕਰਨੈਲ ਸਿੰਘ ਸੋਮਲ ਦਾ ਜਨਮ 28 ਸਤੰਬਰ 1940 ਨੂੰ ਪਿੰਡ ਕਲੌੜ, ਜ਼ਿਲ੍ਹਾ ਪਟਿਆਲਾ (ਹੁਣ ਫ਼ਤਿਹਗੜ੍ਹ ਸਾਹਿਬ) ਵਿਖੇ ਸ. ਪ੍ਰੇਮ ਸਿੰਘ ਅਤੇ ਸੁਰਜੀਤ ਕੌਰ ਦੇ ਘਰ ਹੋਇਆ।
ਉਸ ਨੇ ਮੁੱਢਲੀ ਵਿਦਿਆ ਆਪਣੇ ਪਿੰਡ ਦੇ ਸਕੂਲਾਂ ਤੋਂ ਪ੍ਰਾਪਤ ਕੀਤੀ। 1958 ਵਿੱਚ ਹਾਈ ਸਕੂਲ ਬਸੀ ਪਠਾਨਾਂ ਤੋਂ ਮੈਟ੍ਰਿਕ ਕੀਤੀ ਅਤੇ ਨੌਕਰੀ ਕਰਨ ਲੱਗ ਪਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਈਵੇਟ ਤੌਰ 'ਤੇ ਐਮ. ਏ. (ਪੰਜਾਬੀ, ਹਿੰਦੀ) ਕਰਨ ਤੋਂ ਬਾਅਦ ਪੀ.ਐੱਚ. ਡੀ. ਕੀਤੀ।
ਉਹ ਪਹਿਲਾਂ ਸਕੂਲ ਅਧਿਆਪਕ ਲੱਗਿਆ ਅਤੇ ਬਾਅਦ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਿੱਚ ਭਾਸ਼ਾ ਮਾਹਿਰ ਭਰਤੀ ਹੋ ਗਿਆ। ਦੋ ਸਾਲ ਬਾਅਦ ਉਸ ਦੀ ਸਿਲੈਕਸ਼ਨ ਸਹਾਇਕ ਡਾਇਰੈਕਟਰ ਦੀ ਹੋ ਗਈ। ਇਥੋਂ ਹੀ ਸਤੰਬਰ 1998 ਵਿੱਚ ਰਿਟਾਇਰ ਹੋ ਗਿਆ।
ਕਰਨੈਲ ਸਿੰਘ ਦੀ ਸ਼ਾਦੀ 1966 ਵਿੱਚ ਸਤਿੰਦਰ ਕੌਰ ਨਾਲ ਹੋਈ। ਉਹਨਾਂ ਦੇ ਘਰ ਦੋ ਧੀਆਂ ਹੋਈਆਂ - ਮਨਪ੍ਰੀਤ ਕੌਰ (1969) ਅਤੇ ਜਗਪ੍ਰੀਤ ਕੌਰ (1973)।
! ਨੰ. | ਸਿਰਲੇਖ | Year |
---|---|---|
1. | 1998 | |
2. | ਜੀਵਨ ਜੁਗਤਾਂ ਦੀ ਤਲਾਸ਼ | 2001 |
3. | ਜਿਉਣਾ ਆਪਣੀ ਮੌਜ ਵਿੱਚ | 2004 |
4. | ਨਿੱਤ ਚੜਦੈ ਨਵੇਂ ਸਾਲ ਦਾ ਸੂਰਜ | 2004 |
5. | ਫੁਰਸਤ ਦੇ ਪਲ | 2007 |
6. | ਕਲਾਮਈ ਜੀਵਨ ਦੀ ਤਾਂਘ | 2009 |
7. | ਸਾਡੇ ਅੰਬਰਾਂ ਦੇ ਤਾਰੇ | 2011 |
! ਨੰ. | ਸਿਰਲੇਖ | Year |
---|---|---|
1. | ਹਿਰਨਾਂ ਦੀ ਡਾਰ | 2006 |
2. | ਕੀੜੀ ਦਾ ਆਟਾ ਡੁਲ ਗਿਆ | 2006 |
3. | ਜਦੋਂ ਦਾਦਾ ਜੀ ਭੂਤ ਬਣ ਗਏ | 2006 |
4. | ਸੁਨਹਿਰੀ ਹਿਰਨ | 2007 |
5. | ਸ਼ੇਰ ਉਪਕਾਰ ਨਾ ਭੁਲਿਆ | 2007 |
6. | ਲੇਲਾ ਨਾਨਕੇ ਗਿਆ | 2007 |
7. | ਅਕ੍ਲਮੰਦ ਲੰਗੂਰ | 2007 |
8. | ਚੂਹੇ ਤੇ ਬਿੱਲੀ ਦੀ ਦੌੜ | 2007 |
9. | ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ | 2007 |
10. | ਬਿੱਲੀ ਦੇ ਬ੍ਲੂੰਘੜੇ | 2007 |
11. | ਘੋੜੇ ਨੂੰ ਨਿਆਂ | 2007 |
12. | ਵੇ ਤੋਤਿਆ ਮਨਮੋਤਿਆ | 2007 |
13. | ਸਿਆਣਾ ਕਬੂਤਰ | 2007 |
14. | ਚਿੜੀ ਤੇ ਕਾਂ ਨੇ ਖਿਚੜੀ ਰਿੰਨੀ | 2007 |
15. | ਕਿੰਨੀ ਸੋਹਣੀ ਵੇਖ ਸਵੇਰ | 2007 |
16. | ਵਾਹ ਬਈ ਕਮਾਲ | 2008 |
17. | ਇਸ ਘੋੜੇ ਦੀਆਂ ਵਾਗਾਂ ਫੜੋ | 2008 |
18. | ਸੋਹਣੇ ਸ਼ੌਕ ਦਾ ਮੁੱਲ ਕੋਈ ਨਾ | 2008 |
19. | ਸੁਣੋ ਕਹਾਣੀ (ਨਵੇਂ ਦਿਸਹਦੇ) | 2009 |
20. | ਸਿਖ੍ਹੀ ਸੰਥਾਵਲੀ ਭਾਗ 1 | 2009 |
21. | ਸਿਖ੍ਹੀ ਸੰਥਾਵਲੀ ਭਾਗ 2 | 2009 |
22. | ਸਿਖ੍ਹੀ ਸੰਥਾਵਲੀ ਭਾਗ 3 | 2009 |
23. | ਸਿਖ੍ਹੀ ਸੰਥਾਵਲੀ ਭਾਗ 4 | 2009 |
ਨੰ. | ਸਿਰਲੇਖ | Year |
---|---|---|
1 | ਨਿਵੇਕਲੇ ਪੰਜਾਬੀ ਲੇਖ ਸੀਨੀਅਰ ਸ਼੍ਰੇਣੀਆਂ ਲਈ | 2005 |
2 | ਨਿਵੇਕਲੇ ਪੰਜਾਬੀ ਲੇਖ ਐਲੀਮੇਨ੍ਟ੍ਰੀ ਸ਼੍ਰੇਣੀਆਂ ਲਈ | 2008 |
3 | ਰੌਚਕ ਪੰਜਾਬੀ ਵਿਆਕਰਨ ਸੀਨੀਅਰ ਸ਼੍ਰੇਣੀਆਂ ਲਈ | 2005 |
4 | ਰੌਚਕ ਪੰਜਾਬੀ ਵਿਆਕਰਨ ਐਲੀਮੇਨ੍ਟ੍ਰੀ ਸ਼੍ਰੇਣੀਆਂ ਲਈ | 2008 |