ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਕਰੁਣਾ ਵਿਜੇਕੁਮਾਰੀ ਜੈਨ | |||||||||||||||||||||||||||||||||||||||
ਜਨਮ | ਬੰਗਲੌਰ, ਭਾਰਤ | 9 ਸਤੰਬਰ 1985|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ-ਬੱਲੇਬਾਜ਼ | |||||||||||||||||||||||||||||||||||||||
ਭੂਮਿਕਾ | ਵਿਕਟ-ਰੱਖਿਅਕ-ਬੱਲੇਬਾਜ਼ | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 4) | 21 ਨਵੰਬਰ 2005 ਬਨਾਮ ਇੰਗਲੈਂਡ ਮਹਿਲਾ | |||||||||||||||||||||||||||||||||||||||
ਆਖ਼ਰੀ ਟੈਸਟ | 29 ਅਗਸਤ 2006 ਬਨਾਮ ਇੰਗਲੈਂਡ ਮਹਿਲਾ | |||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 37) | 6 ਮਾਰਚ 2004 ਬਨਾਮ ਵੈਸਟ ਇੰਡੀਜ਼ ਮਹਿਲਾ | |||||||||||||||||||||||||||||||||||||||
ਆਖ਼ਰੀ ਓਡੀਆਈ | 4 ਸਤੰਬਰ 2008 ਬਨਾਮ ਇੰਗਲੈਂਡ ਮਹਿਲਾ | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ਕ੍ਰਿਕਟ-ਅਰਕਾਈਵ, 6 ਮਾਰਚ 2010 |
ਕਰੁਣਾ ਵਿਜੇਕੁਮਾਰੀ ਜੈਨ (ਜਨਮ ਬੰਗਲੌਰ, ਭਾਰਤ ਵਿਖੇ 9 ਸਤੰਬਰ 1985) ਇੱਕ ਭਾਰਤੀ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੈਸਟ ਕ੍ਰਿਕਟ ਲਈ ਖੇਡਣ ਵਾਲੀ ਭਾਰਤੀ ਅੰਤਰਰਾਸ਼ਟਰੀ ਮਹਿਲਾ ਟੀਮ ਦੀ ਮੈਂਬਰ ਹੈ।[1] ਕਰੁਣਾ ਬੱਲੇਬਾਜ਼ ਅਤੇ ਵਿਕਟ-ਰੱਖਿਅਕ ਦੀ ਭੂਮਿਕਾ ਨਿਭਾਉਂਦੀ ਹੈ। ਉਸਨੇ 4 ਟੈਸਟ ਅਤੇ 37 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ। ਕਰੁਣਾ ਨੇ ਆਪਣੇ ਖੇਡ ਸਫ਼ਰ ਵਿੱਚ ਅੱਠ ਅਰਧ ਸੈਂਕਡ਼ੇ ਅਤੇ ਇੱਕ ਸੈਂਕਡ਼ਾ ਬਣਾਇਆ।[2]