ਕਲਸੀਆ ਰਿਆਸਤ | |||||||||
---|---|---|---|---|---|---|---|---|---|
ਬਰਤਾਨਵੀ ਭਾਰਤ ਦਾ/ਦੀ ਰਿਆਸਤ | |||||||||
1763–1948 | |||||||||
![]() Kalsia (in red) in a 1911 map of Punjab | |||||||||
ਰਾਜਧਾਨੀ | Chhachhrauli | ||||||||
ਖੇਤਰ | |||||||||
• 1901 | 435 km2 (168 sq mi) | ||||||||
Population | |||||||||
• 1901 | 67132 | ||||||||
ਇਤਿਹਾਸ | |||||||||
ਇਤਿਹਾਸ | |||||||||
• ਸਥਾਪਨਾ | 1763 | ||||||||
1948 | |||||||||
| |||||||||
ਅੱਜ ਹਿੱਸਾ ਹੈ | Punjab & Haryana, India |
'ਕਲਸੀਆ ਪੰਜਾਬ, ਬ੍ਰਿਟਿਸ਼ ਇੰਡੀਆ ਵਿੱਚ ਇੱਕ ਰਿਆਸਤ ਸੀ। ਇਸ ਦੀ ਸਥਾਪਨਾ ਰਾਜਾ ਗੁਰਬਖਸ਼ ਸਿੰਘ ਸੰਧੂ ਨੇ 1760 ਵਿੱਚ ਕੀਤੀ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ, ਇਸਨੂੰ ਪੈਪਸੂ ਅਤੇ ਬਾਅਦ ਨੂੰ ਰਾਜ ਪੁਨਰਗਠਨ ਐਕਟ 1956 ਤੋਂ ਬਾਅਦ ਭਾਰਤੀ ਪੰਜਾਬ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਕਲਸੀਆ ਦਾ ਖੇਤਰ ਹੁਣ ਆਧੁਨਿਕ ਭਾਰਤੀ ਰਾਜਾਂ ਪੰਜਾਬ ਅਤੇ ਹਰਿਆਣਾ ਵਿੱਚ ਹੈ। 1940 ਵਿੱਚ ਕਲਸੀਆ ਦੀ ਆਬਾਦੀ 67,393 ਸੀ।[1] ਕਲਸੀਆ ਉੱਤੇ ਜੱਟ ਸਿੱਖਾਂ ਦਾ ਰਾਜ ਸੀ।[2]ਗੁਰਬਖਸ਼ ਸਿੰਘ ਪਿੰਡ ਕਲਸੀਆ, ਪਰਗਣਾ ਪੱਟੀ, ਜ਼ਿਲ੍ਹਾ ਲਾਹੌਰ (ਹੁਣ ਜ਼ਿਲ੍ਹਾ ਅੰਮ੍ਰਿਤਸਰ) ਦਾ ਰਹਿਣ ਵਾਲਾ, ਮਿਸਲ ਕਰੋੜਾਸਿੰਘੀਆ ਦੇ ਸਰਦਾਰ ਬਘੇਲ ਦਾ ਸਾਥੀ ਸੀ।