ਕਾਂਝਲੀ ਜਲਗਾਹ ਜਾਂ ਕਾਂਝਲੀ ਝੀਲ | |
---|---|
ਸਥਿਤੀ | ਪੰਜਾਬ |
ਗੁਣਕ | 31°25′N 75°22′E / 31.42°N 75.37°E |
Type | ਤਾਜਾ ਪਾਣੀ |
Primary inflows | ਕਾਲੀ ਵੇਈਂ |
Basin countries | ਭਾਰਤ |
Surface area | 490 ਹੈਕ. |
ਔਸਤ ਡੂੰਘਾਈ | 3.05 m (10 ਫੁੱਟ ) |
ਵੱਧ ਤੋਂ ਵੱਧ ਡੂੰਘਾਈ | 7.62 m (25 ਫੁੱਟ ) |
Surface elevation | 210 m |
Settlements | ਕਪੂਰਥਲਾ |
Invalid designation | |
ਅਹੁਦਾ | 22 ਜਨਵਰੀ 2002 |
ਕਾਂਝਲੀ ਜਲਗਾਹ, ਭਾਰਤ ਦੇ ਪੰਜਾਬ ਰਾਜ ਦੇ ਕਪੂਰਥਲਾ ਜਿਲੇ ਵਿੱਚ ਪੈਂਦੀ ਇੱਕ ਮਸਨੂਈ ਜਲਗਾਹ ਹੈ ਜੋ 1870 ਵਿੱਚ ਸਿੰਚਾਈ ਦੇ ਮੰਤਵ ਲਈ ਬਣਾਈ ਗਈ ਸੀ।ਇਹ ਜਲਗਾਹ ਕਾਲੀ ਵੇਈਂ,ਜੋ ਕਿ ਬਿਆਸ ਦਰਿਆ ਵਿਚੋਂ ਨਿਕਲਦੀ ਹੈ, ਦੇ ਵਹਾਓ ਨੂੰ ਬੰਨ ਮਾਰਕੇ ਬਣਾਈ ਗਈ ਸੀ। ਇਸ ਜਲਗਾਹ ਨੂੰ 2002 ਵਿੱਚ ਰਾਮਸਰ ਸਮਝੌਤਾ ਅਨੁਸਾਰ ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਜਲਗਾਹਾਂ ਵਾਲਾ ਰੁਤਬਾ ਦਿੱਤਾ ਗਿਆ ਸੀ [1]