Museo de Cádiz | |
![]() ਜ਼ੂਰਬਾਰਾਨ ਕਮਰਾ | |
![]() | |
ਸਥਾਪਨਾ | 1835 (ਕੋਮਲ ਕਲਾਵਾਂ ਦਾ ਅਜਾਇਬਘਰ) 1877 (Museum of Archaeology) 1970 (merger) |
---|---|
ਟਿਕਾਣਾ | ਪਲਾਸਾ ਦੇ ਮੀਨਾ ਕਾਦਿਸ ਸਪੇਨ |
ਕਿਸਮ | ਕੋਮਲ ਕਲਾ, ਸਮਕਾਲੀ ਕਲਾ, ਪੁਰਾਤੱਤਵ ਵਿਗਿਆਨ, Ethnography |
Key holdings | ਜ਼ੂਰਬਾਰਾਨ, ਬਾਰਤੋਲੇਮੋ ਏਸਤੇਬਾਨ ਮੂਰੀਯੋ, ਰੂਬੇਂਸ |
ਵੈੱਬਸਾਈਟ | juntadeandalucia |
ਕਾਦਿਸ ਅਜਾਇਬਘਰ ਕਾਦਿਸ, ਸਪੇਨ ਵਿੱਚ ਸਥਿਤ ਇੱਕ ਅਜਾਇਬਘਰ ਹੈ। ਇਸਦੀ ਸਥਾਪਨਾ 1970 ਵਿੱਚ ਹੋਈ ਜਦੋਂ ਸੂਬੇ ਦੇ ਕੋਮਲ ਕਲਾਵਾਂ ਅਜਾਇਬਘਰ ਅਤੇ ਪੁਰਾਤਤਵ ਵਿਗਿਆਨ ਅਜਾਇਬਘਰ ਇਕੱਠੇ ਹੋਏ। ਇਸਦੀਆਂ ਤਿੰਨ ਮੰਜ਼ਿਲ੍ਹਾਂ ਹਨ, ਜਮੀਨੀ ਮੰਜ਼ਿਲ ਉੱਤੇ ਪੁਰਾਤਤਵ ਵਿਗਿਆਨ ਸੰਬੰਧੀ, ਪਹਿਲੀ ਮੰਜ਼ਿਲ ਉੱਤੇ ਕੋਮਲ ਕਲਾਵਾਂ ਅਤੇ ਦੂਜੀ ਮੰਜ਼ਿਲ ਉੱਤੇ ਕਠਪੁਤਲੀਆਂ।[1] ਯੂਰਪੀ ਸੰਘ ਦੇ ਨਾਗਰਿਕਾਂ ਲਈ ਦਾਖਲਾ ਮੁਫ਼ਤ ਹੈ।[2]
ਇਸ ਅਜਾਇਬਘਰ ਦੀ ਸ਼ੁਰੂਆਤ 1835 ਵਿੱਚ ਹੋਈ ਜਦੋਂ ਇੱਕ ਈਸਾਈ ਮੱਠ ਵਿੱਚੋਂ ਕਲਾ ਕ੍ਰਿਤੀਆਂ ਮਿਲੀਆਂ, ਜਿਹਨਾਂ ਵਿੱਚ ਜ਼ੂਰਬਾਰਾਨ ਦੇ ਬਣਾਏ ਚਿੱਤਰ ਵੀ ਸ਼ਾਮਲ ਸਨ।
{{cite web}}
: Unknown parameter |dead-url=
ignored (|url-status=
suggested) (help)
,