ਕਾਲ਼ਾ ਬਾਗ਼
ਕਾਲ਼ਾ ਬਾਗ਼ ਡੈਮ | |
---|---|
ਸ਼ਹਿਰ ਜ਼ਿਲ੍ਹਾ | |
ਦੇਸ਼ | ਪਾਕਿਸਤਾਨ |
Union Councils | 25 |
ਸਮਾਂ ਖੇਤਰ | ਯੂਟੀਸੀ+5 (PST) |
ਏਰੀਆ ਕੋਡ | 091 |
ਕਾਲ਼ਾ ਬਾਗ਼ (ਅੰਗਰੇਜ਼ੀ: Kalabagh) ਪਾਕਿਸਤਾਨ ਵਿੱਚ ਪੰਜਾਬ ਸੂਬੇ ਦੇ ਜ਼ਿਲ੍ਹਾ ਮੀਆਂਵਾਲੀ ਦੀ ਇੱਕ ਯੂਨੀਅਨ ਕੌਂਸਲ ਤੇ ਕਸਬਾ ਹੈ।[1]
ਇਹ ਸਿੰਧ ਦਰਿਆ ਦੇ ਲਹਿੰਦੇ ਕਿਨਾਰੇ ਤੇ ਤਹਿਸੀਲ ਈਸਾ ਖ਼ੇਲ ਦਾ ਹਿੱਸਾ ਹੈ, ਜੋ ਕਾਲ਼ਾ ਬਾਗ਼ ਡੈਮ ਦਾ ਪ੍ਰ੍ਸਤਾਵਿਤ ਥਾਂ ਵੀ ਹੈ। ਇਸ ਦੀ ਮਸ਼ਹੂਰੀ ਕੋਹ ਨਮਕ ਪਰਬਤ ਤੇ ਸੁਰਖ਼ ਪਹਾੜੀਆਂ ਵੀ ਹਨ। ਇਥੇ ਪਹਾੜਾਂ ਦੇ ਵਿਚਕਾਰ ਸਿੰਧ ਦਰਿਆ ਦੇ ਬਹਾਉ ਦਾ ਕੁਦਰਤੀ ਨਜ਼ਾਰਾ ਵੀ ਵੇਖਣਯੋਗ ਹੈ।
{{cite web}}
: Unknown parameter |dead-url=
ignored (|url-status=
suggested) (help)