ਕਿਲਾ ਰਾਏ ਪਿਥੋਰ, ਨੂੰ ਰਾਏ ਪਿਥੋਰ ਦਾ ਕਿਲਾ ਵੀ ਕਿਹਾ ਜਾਂਦਾ ਹੈ। ਇਸ ਕਿਲੇ ਦਾ ਨਿਰਮਾਣ ਚੌਹਾਨ ਵੰਸ਼ ਦੇ ਸ਼ਾਸਕ ਪ੍ਰਿਥਵੀਰਾਜ ਚੌਹਾਨ ਦੁਆਰਾ ਦਿੱਲੀ ਵਿਚ 12ਵੀ ਸਦੀ ਦੌਰਾਨ ਬਣਾਇਆ[1]
ਕਿਲੇ ਦੀਆਂ ਕੰਧ ਦਾ ਬਚਿਆ ਭਾਗ ਹੁਣ ਦੱਖਣੀ ਦਿੱਲੀ, ਮੌਜੂਦਾ ਸਾਕੇਤ, ਮਹਿਰੌਲੀ ਵਿੱਚ ਕੁਤੁਬ ਕੰਪਲੈਕਸ ਦੇ ਆਲੇ-ਦੁਆਲੇ, ਕਿਸ਼ਨਗੜ੍ਹ ਅਤੇ ਵਸੰਤ ਕੁੰਜ ਇਲਾਕੇ ਵਿੱਚ ਖਿੰਡਿਆ ਹੋਇਆ ਹੈ।[2]