ਕਿੰਨੂ ਨਿੰਬੂ ਜਾਤੀ ਦਾ ਇੱਕ ਫਲਦਾਰ ਪੌਦਾ ਹੈ। ਇਸ ਵਿੱਚ ਵਿਟਾਮਿਨ ਸੀ ਅਤੇ ਸ਼ਰਕਰਾ ਤਕੜੀ ਮਾਤਰਾ ਵਿੱਚ ਪਾਇਆ ਜਾਂਦਾ ਹੈ।[1]