ਕੀਥ ਸਿਕੁਏਰਾ

ਕੀਥ ਸਿਕੁਏਰਾ
ਸਿਕਸਟੀਨ ਫਿਲਮ ਦੇ ਪ੍ਰਚਾਰ ਸਮੇਂ
ਜਨਮ (1980-04-30) ਅਪ੍ਰੈਲ 30, 1980 (ਉਮਰ 44)
ਰਾਸ਼ਟਰੀਅਤਾਭਾਰਤੀ
ਹੋਰ ਨਾਮਵੀਜੇ ਕੀਥ
ਅਲਮਾ ਮਾਤਰLondon College of Fashion
ਪੇਸ਼ਾਅਦਾਕਾਰ, model, VJ, RJ
ਸਰਗਰਮੀ ਦੇ ਸਾਲ2001–ਹੁਣ ਤੱਕ
ਜੀਵਨ ਸਾਥੀ
Samyukta Singh
(ਵਿ. 2005⁠–⁠2011)
ਸਾਥੀRochelle Rao (2015–present)
ਮਾਡਲਿੰਗ ਜਾਣਕਾਰੀ
ਕੱਦ180 ਸੈ.ਮੀ.
ਵਾਲਾਂ ਦਾ ਰੰਗਕਾਲਾ
ਅੱਖਾਂ ਦਾ ਰੰਗਕਾਲਾ

ਕੀਥ ਸਿਕੁਏਰਾ (ਜਨਮ: 30 ਅਪ੍ਰੈਲ 1980)[2] ਇੱਕ ਭਾਰਤੀ ਅਦਾਕਾਰ ਹੈ। ਉਹ ਇੱਕ ਮਾਡਲ ਅਤੇ ਵੀਡੀਓਜੌਕੀ ਵੀ ਹੈ।[3] ਉਸਨੇ ਰੇਅਮੰਡ ਦੇ ਉਤਪਾਦਾਂ ਲਈ ਮਾਡਲਿੰਗ ਕਰਨ ਮਗਰੋਂ ਇੱਕ ਚੈਨਲ ਉੱਪਰ ਵੀਡੀਓਜੌਕੀ ਦਾ ਕੰਮ ਮਿਲ ਗਿਆ। ਇੱਥੋਂ ਹੀ ਉਹ ਚਰਚਾ ਵਿੱਚ ਆ ਗਿਆ। ਉਸਨੇ ਆਇਸ਼ਾ ਟਾਕੀਆ ਨਾਲ ਇੱਕ ਗੀਤ ਵਿੱਚ ਅਦਾਕਾਰੀ ਕੀਤੀ।[4] ਉਸਨੇ ਸਟਾਰ ਪਲੱਸ ਦੇ ਇੱਕ ਡਰਾਮੇ ਦੇਖੋ ਮਗਰ ਪਿਆਰ ਸੇ ਵਿੱਚ ਮੁੱਖ ਕਿਰਦਾਰ ਨਿਭਾਇਆ। ਉਸਨੇ 2013 ਵਿੱਚ ਇੱਕ ਫਿਲਮ ਸਿਕਸਟੀਨ ਨਾਲ ਬੌਲੀਵੁੱਡ ਵਿੱਚ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸਨੇ ਕੈਲੈਂਡਰ ਗਰਲਸ(2015) ਵਿੱਚ ਕਿਰਦਾਰ ਨਿਭਾਇਆ। 2015 ਵਿੱਚ ਹੀ ਉਸਨੇ ਬਿੱਗ ਬੌਸ ਵਿੱਚ ਵੀ ਭਾਗ ਲਿਆ।[5]

ਹਵਾਲੇ

[ਸੋਧੋ]
  1. "Keith Sequeira – Profile and Biography". Veethi. 2014-09-23. Retrieved 2015-10-19.
  2. "Keith Sequeira – Age Height and more". The Prime Minute's News Updates. 2015-10-23. Retrieved 2015-11-07.