ਕਿਸਮ | ਨਿੱਜੀ |
---|---|
ਉਦਯੋਗ | media & entertainment industry |
ਸਥਾਪਨਾ | 2008 |
ਸੰਸਥਾਪਕ | ਪ੍ਰਣਏ ਚੁਲੇਟ |
ਮੁੱਖ ਦਫ਼ਤਰ | , |
ਜਗ੍ਹਾ ਦੀ ਗਿਣਤੀ | ਭਾਰਤ |
ਮੁੱਖ ਲੋਕ | ਪ੍ਰਣਏ ਚੁਲੇਟ (ਸਹਿ-ਬਾਨੀ ਅਤੇ ਸੀਈਓ)[1] |
ਸੇਵਾਵਾਂ | ਇਸ਼ਤਿਹਾਰ |
ਵੈੱਬਸਾਈਟ | www |
ਕੁਇੱਕਰ ਭਾਰਤ ਦੀ ਸਭ ਤੋਂ ਵੱਡੀ ਔਨਲਾਇਨ ਅਤੇ ਮੁੰਬਈ ਵਿੱਚ ਸਥਿਤ ਮੋਬਾਇਲ ਸਿਰਲੇਖਵਾਰ ਇਸ਼ਤਿਹਾਰ ਵੈੱਬਸਾਈਟ ਹੈ।ਇਸਨੂੰ ਪ੍ਰਣਏ ਚੁਲੇਟ ਨੇ 12 ਜੁਲਾਈ 2008 ਨੂੰ ਸ਼ੁਰੂ ਕੀਤਾ ਸੀ। ਇਸਦੇ ਸਦਰ ਮੁਕਾਮ ਬੰਗਲੌਰ ਵਿਖੇ ਹਨ। ਮੌਜੂਦਾ ਸਮੇਂ ਵਿੱਚ ਇਹ 900 ਸ਼ਹਿਰਾਂ ਵਿੱਚ ਉਪਲਬਧ ਹੈ।
ਇਸਦਾ ਪਹਿਲਾ ਨਾਮ ਕਿਜਿਜੀ ਸੀ। ਇਸਨੂੰ ਬਾਅਦ ਵਿੱਚ ਬਦਲ ਕੇ ਕੁਇੱਕਰ ਨਾਮ ਰੱਖਿਆ ਗਿਆ। ਫਿਰ ਇਹ ਈਬੇ ਅਤੇ ਮੈਟਰਿਕਸ ਦੇ ਸਹਿਯੋਗ ਨਾਲ ਨਵੇਂ ਰੂਪ ਵਿੱਚ ਅਰੰਭ ਹੋਇਆ।[2]
{{cite web}}
: Unknown parameter |dead-url=
ignored (|url-status=
suggested) (help)