ਕੁਈਨੀ ਰੈਨਜਾਹ ਇਕ ਸਮਾਜ ਸੇਵਕ ਅਤੇ ਭਾਰਤੀ ਰਾਜ ਮੇਘਾਲਿਆ ਦੀ ਸਿੱਖਿਆ ਸ਼ਾਸਤਰੀ ਹੈ। ਉਸ ਦੇ ਯੋਗਦਾਨ ਲਈ ਉਸਨੂੰ 2004 ਵਿੱਚ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। [1]
padma awards directory(1954-2013)