ਕੁਮਾਰ ਸ਼ਾਹਨੀ | |
---|---|
ਤਸਵੀਰ:Kumar Shahani Portrait Picture.jpg | |
ਜਨਮ | ਲੜਕਾਨਾ, ਸਿੰਧ | 7 ਦਸੰਬਰ 1940
ਮੌਤ | 24 ਫਰਵਰੀ 2024 | (ਉਮਰ 83)
ਰਾਸ਼ਟਰੀਅਤਾ | ।ndian |
ਪੇਸ਼ਾ | ਫ਼ਿਲਮ ਨਿਰਦੇਸ਼ਕ |
ਲਈ ਪ੍ਰਸਿੱਧ | ਮਾਇਆ ਦਰਪਨ, ਤਰੰਗ |
ਕੁਮਾਰ ਸ਼ਾਹਨੀ (ਜਨਮ 7 ਦਸੰਬਰ 1940) ਪ੍ਰਸਿੱਧ ਭਾਰਤੀ ਫ਼ਿਲਮ ਨਿਰਦੇਸ਼ਕ ਹੈ, ਜੋ ਨਵੇਂ ਸਿਨਮੇ ਦੀ ਲਹਿਰ ਨਾਲ ਜੁੜੀਆਂ ਫ਼ਿਲਮਾਂ, ਮਾਇਆ ਦਰਪਨ (1972), ਖ਼ਿਆਲ ਗਾਥਾ (1989) ਅਤੇ ਕਸਬਾ (1990) ਖਾਸ ਕਰ ਜਾਣਿਆ ਜਾਂਦਾ ਹੈ।[1]ਰੂਪਵਾਦ ਪ੍ਰਤੀ ਉਸ ਦੇ ਸਮਰਪਣ ਲਈ, ਅਤੇ ਉਸ ਦੀ ਪਹਿਲੀ ਫੀਚਰ ਫ਼ਿਲਮ, ਮਾਇਆ ਦਰਪਨ ਨੂੰ, ਭਾਰਤੀ ਸਿਨੇਮਾ ਦੀ ਪਹਿਲੀ ਰੂਪਵਾਦੀ ਫ਼ਿਲਮ ਮੰਨੀ ਜਾਣ ਕਰ ਕੇ ਉਸ ਦੇ ਵੱਕਾਰ ਸਦਕਾ ਆਲੋਚਕ ਅਤੇ ਫ਼ਿਲਮ-ਪ੍ਰੇਮੀ ਅਕਸਰ ਉਸਨੂੰ ਪੇਅਰ ਪਾਲੂ ਪਸੋਲੀਨੀ, ਐਂਦਰੀ ਤਾਰਕੋਵਸਕੀ, ਅਤੇ ਜੈਕਸ ਰਿਵੇਤ ਦੇ ਗਰੁੱਪ ਵਿੱਚ ਰੱਖਦੇ ਹਨ।[2]