ਕੁਲ ਸਿੱਧੂ (ਕੁਲਵਿੰਦਰ ਕੌਰ) ਇੱਕ ਭਾਰਤੀ ਥੀਏਟਰ, ਟੈਲੀਵਿਜ਼ਨ ਅਤੇ ਫਿਲਮ ਕਲਾਕਾਰ ਹੈ, ਅਤੇ ਮੁੱਖ ਤੌਰ ਉੱਤੇ ਪੰਜਾਬੀ ਸਿਨੇਮਾ.[1] ਨਾਲ ਕੰਮ ਕਰਦੀ ਹੈ। ਉਸਦੀ ਫਿਲਮ ਅੰਨ੍ਹੇ ਘੋੜੇ ਦਾ ਦਾਨ (2011) ਨੂੰ ਕੌਮੀ ਫਿਲਮ ਪੁਰਸਕਾਰ ਮਿਲਿਆ ਜਿਸ ਵਿੱਚ ਉਸਨੇ ਇੱਕ ਰਿਕਸ਼ਾ ਚਲਾਉਣ ਵਾਲੇ ਦੀ ਪਤਨੀ ਦੀ ਭੂਮਿਕਾ ਕੀਤੀ। ਉਸਨੇ ਇੱਕ ਛੋਟ ਫਿਲਮ ਨੂਰਾਂ[2] ਅਤੇ ਸੁੱਤਾ ਨਾਗ ਵੀ ਕੀਤੀਆਂ।[3]
ਕੁਲ ਦਾ ਜਨਮ ਬਠਿੰਡਾ, ਪੰਜਾਬ,[4] ਵਿਖੇ ਹੋਇਆ। ਉਸਨੇ ਸਕੂਲ ਦੀ ਪੜ੍ਹਾਈ ਕੇਂਦਰੀਏ ਵਿਦਿਆਲਾ ਅਤੇ ਗ੍ਰੈਜੂਏਸ਼ਨ ਮਾਲਵਾ ਦੇ ਕਾਲਜ ਤੋਂ ਕੀਤੀ।
ਸਟੂਡੀਓ ਬਾਲੀਵੁੱਡ, ਪੀਟੀਸੀ ਚੱਕ De - ਲੰਗਰ
ਸਾਲ | ਫਿਲਮ | ਅੱਖਰ ਦਾ ਨਾਮ | ਸਹਿ-ਸਿਤਾਰਾ | ਭਾਸ਼ਾ | ਸੂਚਨਾ |
---|---|---|---|---|---|
2011 | ਅੰਨ੍ਹੇ ਘੋੜੇ ਦਾ ਦਾਨ | ਬਾਲੋ | ਸਮੂਏਲ ਯੂਹੰਨਾ | ਪੰਜਾਬੀ | ਨੈਸ਼ਨਲ ਫਿਲਮ ਅਵਾਰਡ ਜੇਤੂ |
2012 | ਯਾਰਾਂ ਨਾਲ ਬਹਾਰਾਂ 2 | ਪੰਜਾਬੀ | ਪੰਜਾਬੀ ਫਿਲਮ | ||
2012 | ਅੱਜ ਦੇ ਰਾਂਝੇ |
ਲੇਡੀ ਸਿਪਾਹੀ | ਗੁਰਪ੍ਰੀਤ ਘੁੱਗੀ | ਪੰਜਾਬੀ | ਪੰਜਾਬੀ ਫਿਲਮ |
2014 | ਨੂਰਾਂ | ਸਰਦਾਰ ਸੋਹੀ | ਪੰਜਾਬੀ | ਦਿੱਤਾ 67 ਕੈਨ੍ਸ ਫਿਲਮ ਫੈਸਟੀਵਲ | |
2014 | ਸੁੱਤਾ ਨਾਗ | ਪੰਜਾਬੀ | ਪੈਰਲਲ ਪੰਜਾਬੀ ਸਿਨੇਮਾ | ||
2015 | ਕਿੱਸਾ ਪੰਜਾਬ | ਪੰਜਾਬੀ | ਇੱਕ ਕਹਾਣੀ ਦੇ ਛੇ ਵਿਅਕਤੀ |
{{cite news}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite news}}
: Check date values in: |archive-date=
(help); Unknown parameter |dead-url=
ignored (|url-status=
suggested) (help)