ਕੈਥਰੀਨ ਐਨਾ ਕੰਗ | |
---|---|
ਜਨਮ | ਦਸੰਬਰ 15, 1970 |
ਪੇਸ਼ਾ | ਫ਼ਿਲਮ ਨਿਰਮਾਤਾ, ਵੀਡੀਓ ਗੇਮ ਪ੍ਰੋਡਿਊਸਰ/ਡਿਜ਼ਾਇਨਰ, ਵਪਾਰੀ |
ਜੀਵਨ ਸਾਥੀ | ਜਾਨ ਕਾਰਮਕ (m. 2000) |
ਬੱਚੇ | 2 |
ਕੈਥਰੀਨ ਐਨਾ ਕੰਗ (ਜਨਮ 15 ਦਸੰਬਰ, 1970) ਇੱਕ ਅਮਰੀਕੀ ਵੀਡੀਓ ਗੇਮ ਇੰਡਸਟਰੀ ਚਿੱਤਰ,[1] ਮਸ਼ੀਨੀਮਾ ਫ਼ਿਲਮ ਨਿਰਮਾਤਾ,[2] ਡਿਜ਼ਾਇਨਰ,[3] ਵਪਾਰੀ ਹੈ।
2000 ਵਿੱਚ, ਫਾਊਂਟੇਨਹੈਡ ਇੰਟਰਟੇਨਮੈਂਟ ਦੇ ਬਾਨੀ ਅਤੇ ਸੀ.ਈ.ਓ. ਦੇ ਤੌਰ 'ਤੇ ਉਸਨੇ ਮਿਸ਼ੀਨੀਮਾ ਨੂੰ ਚੈਂਪੀਅਨ ਬਣਾਇਆ ਅਤੇ ਮਰੀਨੀਮਾ ਦੇ ਸਭ ਤੋਂ ਵੱਡੇ ਸਮਰਥਕਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ।[4]
ਕੰਗ ਨੇ 5 ਜਨਵਰੀ, 2000 ਨੂੰ ਖੇਡ ਪ੍ਰੋਗ੍ਰਾਮਕਾਰ ਜਾਨ ਕਾਰਾਮਕ ਨਾਲ ਵਿਆਹ ਕਰਵਾਇਆ ਸੀ। ਅਗਸਤ 2004 ਵਿੱਚ, ਕੰਗ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਇਹਨਾਂ ਦਾ ਦੂਜਾ ਬੱਚਾ ਨਵੰਬਰ 2009 ਵਿੱਚ ਪੈਦਾ ਹੋਇਆ।
ਫਾਊਂਟਨਹੈਡ ਇੰਟਰਟੇਨਮੈਂਟ ਦੁਆਰਾ ਕੰਗ ਨੇ ਹੇਠ ਲਿਖੇ ਪੁਰਸਕਾਰ ਜਿੱਤੇ ਹਨ:
{{cite web}}
: Unknown parameter |dead-url=
ignored (|url-status=
suggested) (help)