ਕੈਰੇਨ ਸਮਰ | |
---|---|
ਜਨਮ | [1] | ਜੁਲਾਈ 22, 1962
ਹੋਰ ਨਾਮ | ਕੈਰਿਨ ਸਮਰਸ, ਡਾਨਾ ਅਲਫਰ, ਕੈਰਿਨ ਸੋਮਰਸ, ਕੈਰੇਨ ਸਮਰਸ, ਰਿਕੀ ਲੇਨ, ਕੈਰੇਨ ਸਮਰਸ, ਮਾਰੀਆ ਜੋਹਨਸਨ, ਕਰੇਨ ਸੋਮਰਸ, ਮਾਇਕਲ ਲੀ, ਮਾਇਕਲ ਲੀ, ਮਾਇਕਲ ਲੀਹ, ਰਿਕੀ ਲੇਨ ਅਤੇ ਕੈਰੇਨ ਸੋਮਰਸ[1] |
ਸਰਗਰਮੀ ਦੇ ਸਾਲ | 1982-1993[3][4] 2014–present[5] |
ਕੱਦ | 5 ft 3 in (1.60 m)[1] |
No. of adult films | 163 (per IAFD)[1] |
ਵੈੱਬਸਾਈਟ | karensummerxxx |
ਕੈਰੇਨ ਸਮਰ (ਜਨਮ 22 ਜੁਲਾਈ 1962) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ।
ਸਮਰ ਦਾ ਪਾਲਣ-ਪੋਸ਼ਣ ਤਰਜ਼ਾਨਾ ਅਤੇ ਇਨਸਿਨੋ, ਲਾਸ ਐਂਜਲਸ ਵਿੱਚ ਹੋਇਆ। ਪੌਰਨ ਉਦਯੋਗ ਵਿੱਚ ਜਾਣ ਤੋਂ ਪਹਿਲਾਂ ਐਕਸਟਰਾ, ਫੋਟੋ ਡਬਲ, ਸਟੈਂਡਇੰਗ, ਅਤੇ ਪ੍ਰੋਡਕਸ਼ਨ ਅਸਿਸਟੈਂਟ ਵਜੋਂ ਕੰਮ ਕੀਤਾ। ਜਦੋਂ ਉਹ 18 ਅਤੇ 20 ਦੀ ਉਮਰ ਦੇ ਵਿਚਕਾਰ ਸੀ ਇਸਨੇ ਤਿੰਨ ਸਾਲ ਲਈ ਦ ਡਿਜੇਸ ਆਫ ਹੈਂਜ਼ਾਰਡ ਵਿੱਚ ਕੰਮ ਕੀਤਾ।[6]
ਸਮਰ ਨੂੰ ਜਿਮ ਸਾਉਥ ਦੁਆਰਾ ਬਾਲਗ ਫਿਲਮ ਉਦਯੋਗ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਉਹ ਏਲ ਟੋਰੀਟੋ ਵਿੱਚ ਮਿਲਿਆ ਸੀ।[7] ਇਸਨੇ ਆਪਣੀ 20 ਵੀਂ ਜਨਮਦਿਨ ਦੇ ਚਾਰ ਦਿਨ ਪਹਿਲਾਂ 1982 ਦੀਆਂ ਗਰਮੀਆਂ ਵਿੱਚ ਬੌਬੀ ਹੋਲੈਂਡਰ ਨਾਲ ਆਪਣੀ ਪਹਿਲੀ ਨੰਗੀ ਫੋਟੋ ਸ਼ੂਟ ਨਿਭਾਈ। ਇਸਦਾ ਪਹਿਲਾ ਸੀਨ ਫ਼ਿਲਮ ਸ਼ੇਡਸ ਆਫ਼ ਇਸਟਾਸੀ ਵਿੱਚ ਸੀ।
ਸਮਰ ਪੌਰਨ ਛਡਣ ਦੇ ਦੌਰਾਨ ਵੀਹ ਸਾਲ ਫਲੋਰੀਡਾ ਵਿੱਚ ਰਹੀ। ਇਸਦਾ ਵਿਆਹ ਦਸ ਸਾਲ ਦੇ ਲਈ ਕਾਇਮ ਰਿਹਾ ਅਤੇ 2000 ਵਿੱਚ ਇਸਦਾ ਤਲਾਕ ਹੋ ਗਿਆ।
{{cite web}}
: Italic or bold markup not allowed in: |publisher=
(help)
{{cite web}}
: Italic or bold markup not allowed in: |publisher=
(help); Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Italic or bold markup not allowed in: |publisher=
(help)
{{cite web}}
: Italic or bold markup not allowed in: |publisher=
(help); Unknown parameter |dead-url=
ignored (|url-status=
suggested) (help)
{{cite web}}
: Italic or bold markup not allowed in: |publisher=
(help)