ਕੋਕਰੀ ਬੁੱਟਰਾਂ

ਕੋਕਰੀ ਬੁੱਟਰਾਂ ਪੰਜਾਬ, ਭਾਰਤ ਦੇ ਮੋਗਾ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ।[1] ਇਸਨੂੰ ਬੁੱਟਰਾਂ ਦੀ ਕੋਕਰੀ ਵੀ ਕਹਿੰਦੇ ਹਨ। ਪਿੰਡ ਵਿੱਚ ਬੁੱਟਰ ਗੋਤ ਦੇ ਜੱਟ ਲੋਕਾਂ ਦਾ ਦਬਦਬਾ ਰਿਹਾ ਹੈ।

ਭੂਗੋਲ 

[ਸੋਧੋ]

ਕੋਕਰੀ ਬੁੱਟਰਾਂ ਦੇ ਨਿਰਦੇਸ਼ ਅੰਕ  30°52′32″N 75°20′39″E / 30.87556°N 75.34417°E / 30.87556; 75.34417,[2] ਹਨ।  ਇਹ ਮੋਗਾ ਤੋਂ ਸਿਰਫ 18 ਕਿਲੋਮੀਟਰ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ 136 ਕਿਲੋਮੀਟਰ ਹੈ। ਤਲਵੰਡੀ ਮੱਲੀਆਂ (2.5 ਕਿਲੋਮੀਟਰ), ਕੋਕਰੀ ਕਲਾਂ (3.6 ਕਿਲੋਮੀਟਰ) ਅਤੇ ਦਯਾ ਕਲਾਂ (3.8 ਕਿਲੋਮੀਟਰ) ਨੇੜਲੇ ਪਿੰਡ ਹਨ।

ਜਨਗਣਨਾ ਅੰਕੜੇ 

[ਸੋਧੋ]

2001 ਦੀ ਜਨਗਣਨਾ ਅਨੁਸਾਰ ਵਿੱਚ ਪਿੰਡ ਵਿੱਚ 307 ਪਰਿਵਾਰ, 937 ਪੁਰਸ਼ ਅਤੇ 821 ਮਹਿਲਾ, ਇਸ ਤਰ੍ਹਾਂ 53% ਪੁਰਸ਼ ਅਤੇ  47% ਮਹਿਲਾਵਾਂ ਦੇ ਨਾਲ 1758 ਦੀ ਕੁੱਲ ਆਬਾਦੀ ਸੀ।[3]

ਹਵਾਲੇ 

[ਸੋਧੋ]
  1. "Kokri Buttran, Moga, Punjab". www.onefivenine.com. Retrieved 7 January 2012.
  2. Google maps
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).