ਕੌਸ਼ੱਲਿਆ ਡੈਮ | |
---|---|
ਤਸਵੀਰ:Kaushalya dam, Pinjor, district panchkula, Haryana, India.JPG Kaushalya Dam | |
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਭਾਰਤ" does not exist. | |
ਅਧਿਕਾਰਤ ਨਾਮ | Kaushalya Dam |
ਦੇਸ਼ | ਭਾਰਤ |
ਟਿਕਾਣਾ | ਪਿੰਜੌਰ, ਹਰਿਆਣਾ |
ਸਥਿਤੀ | ਚਾਲੂ |
ਉਸਾਰੀ ਸ਼ੁਰੂ ਹੋਈ | 2008 |
ਉਦਘਾਟਨ ਮਿਤੀ | 2012 |
Dam and spillways | |
ਡੈਮ ਦੀ ਕਿਸਮ | ਬੰਨ, ਭਰਤ-ਪਾ ਕੇ ਬਣਾਇਆ |
ਰੋਕਾਂ | ਕੌਸ਼ੱਲਿਆ ਦਰਿਆ |
ਉਚਾਈ | 34 m (112 ft) |
ਲੰਬਾਈ | 700 m (2,300 ft) |
ਗ਼ਲਤੀ: ਅਕਲਪਿਤ < ਚਾਲਕ।
ਕੌਸ਼ੱਲਿਆ ਡੈਮ ਭਾਰਤ ਦੇ ਹਰਿਆਣਾ ਦੇ ਪਿੰਜੌਰ ਕਸਬੇ ਵਿਖੇ ਮਿੱਟੀ ਦਾ ਭਰਤ ਪਾ ਕੇ ਉਸਾਰਿਆ ਗਿਆ ਹੈ। ਇਹ ਘੱਗਰ ਦਰਿਆ ਦੀ ਸਹਾਇਕ ਨਦੀ ਕੌਸ਼ੱਲਿਆ ਉੱਤੇ ਬਣਾਇਆ ਹੋਇਆ ਹੈ। ਇਹ ਬਨ੍ਹ 2008 ਤੋਂ 2012 ਦੇ ਸਮੇਂ ਦਰਮਿਆਨ ਤਿਆਰ ਹੋਇਆ ਹੈ ਅਤੇ ਇਸਦਾ ਮੁੱਖ ਮੰਤਵ ਜਲ ਸਪਲਾਈ ਕਰਨਾ ਹੈ।[1][2]