ਕ੍ਰਿਸ਼ਨ ਚੰਦਰ ਭੱਟਾਚਾਰੀਆ | |
---|---|
![]() ਕ੍ਰਿਸ਼ਨ ਚੰਦਰ ਭੱਟਾਚਾਰੀਆ | |
ਜਨਮ | 12 ਮਈ 1875 |
ਮੌਤ | 11 ਦਸੰਬਰ 1949 | (ਉਮਰ 74)
ਰਾਸ਼ਟਰੀਅਤਾ | ।ndian |
ਪੇਸ਼ਾ | Philosopher |
ਕ੍ਰਿਸ਼ਨ ਚੰਦਰ ਭੱਟਾਚਾਰੀਆ (12 ਮਈ 1875 – 11 ਦਸੰਬਰ 1949) ਕਲਕੱਤਾ ਯੂਨੀਵਰਸਿਟੀ, ਵਿਖੇ ਇੱਕ ਫ਼ਿਲਾਸਫ਼ਰ ਸੀ। ਉਸਨੇ ਹਿੰਦੂ ਫ਼ਲਸਫ਼ੇ ਦੇ ਇੱਕ ਕੇਂਦਰੀ ਸਵਾਲ ਦਾ ਇੱਕ ਅਧਿਐਨ ਕੀਤਾ, ਕਿ ਮਨ ਜਾਂ ਚੇਤਨਾ ਪਦਾਰਥਿਕ ਸੰਸਾਰ ਦੀ ਸਿਰਜਨਾ ਕਿਵੇਂ ਕਰਦੀ ਹੈ।[1]
ਕ੍ਰਿਸ਼ਨਾ ਚੰਦਰ ਭੱਟਾਚਾਰੀਆ ਦਾ ਜਨਮ ਸੰਸਕ੍ਰਿਤ ਵਿਦਵਾਨਾਂ ਦੇ ਇੱਕ ਬ੍ਰਾਹਮਣ ਪਰਿਵਾਰ ਵਿੱਚ ਸੇਰਾਮਪੁਰ ਵਿਖੇ 12 ਮਈ 1875 ਨੂੰ ਹੋਇਆ ਸੀ। ਉਸ ਨੇ 1891 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਇੱਕ ਸਥਾਨਕ ਸਕੂਲ ਤੋਂ ਪਾਸ ਕੀਤੀ। 1891 ਵਿੱਚ ਉਹ ਉਚੇਰੀ ਵਿਦਿਆ ਹਿਤ ਪ੍ਰੈਜੀਡੈਂਸੀ ਕਾਲਜ ਕਲਕੱਤਾ ਚਲਿਆ ਗਿਆ।[1]