ਅਹਿਮ ਅਬਾਦੀ ਵਾਲੇ ਖੇਤਰ | |
---|---|
• ਭਾਰਤ • ਪਾਕਿਸਤਾਨ | |
ਭਾਸ਼ਾਵਾਂ | |
•ਹਿੰਦੀ • ਰਾਜਸਥਾਨੀ • ਭੋਜਪੁਰੀ • ਉਰਦੂ • ਪੰਜਾਬੀ | |
ਧਰਮ | |
• ਹਿੰਦੂ ਅਤੇ ਸਿੱਖ 80% • ਇਸਲਾਮ 20% | |
ਸਬੰਧਿਤ ਨਸਲੀ ਗਰੁੱਪ | |
• ਪੱਥਰਕੱਟ • ਮਿਰਾਸੀ • ਬਾਜ਼ੀਗਰ • ਬੇਦੀਆ |
ਕੰਜਰ ਇੱਕ ਘੁਮੱਕੜ ਕਬੀਲਾ ਹੈ ਜੋ ਸਮੁੱਚੇ ਉੱਤਰ ਭਾਰਤ ਦੀ ਅਤੇ ਪਾਕਿਸਤਾਨ ਦੀ ਜਨਸੰਖਿਆ ਵਿੱਚ ਛਿਤਰਾਇਆ ਹੋਇਆ ਹੈ।[1][2]
ਕੰਜਰ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਕਾਨਨ-ਚਰ ਤੋਂ ਹੋਈ ਦੱਸੀ ਜਾਂਦੀ ਹੈ। ਇਸ ਦਾ ਮਤਲਬ ਹੈ ਜੰਗਲਾਂ ਵਿੱਚ ਘੁੰਮਣ ਵਾਲੇ। ਕੰਜਰਾਂ ਅਤੇ ਸਾਂਸੀਆ, ਹਾਬੂਰਾ, ਬੇਰੀਆ, ਭੱਟ, ਨਟ, ਬੰਜਾਰਾ, ਨਾਥ ਅਤੇ ਚਿੜੀ ਮਾਰ ਆਦਿ ਹੋਰ ਘੁਮੱਕੜ ਕਬੀਲਿਆਂ ਵਿੱਚ ਤਕੜੀ ਸੱਭਿਆਚਾਰਕ ਸਮਾਨਤਾ ਮਿਲਦੀ ਹੈ।