ਖ਼ਾਨ ਸਾਹਿਬ (Bengali: খ়ান সাহিব, Hindi: ख़ान साहिब, Urdu: خان صاحب) - ਖਾਨ ਅਤੇ ਸਾਹਿਬ ਦਾ ਜੋੜ-ਆਦਰ ਅਤੇ ਸਤਿਕਾਰ ਦਾ ਇੱਕ ਰਸਮੀ ਖਿਤਾਬ ਸੀ, ਜੋ ਬ੍ਰਿਟਿਸ਼ ਭਾਰਤੀ ਸਾਮਰਾਜ ਦੁਆਰਾ ਵਿਸ਼ੇਸ਼ ਤੌਰ 'ਤੇ ਆਪਣੀ ਮੁਸਲਮਾਨ, ਪਾਰਸੀ ਅਤੇ ਯਹੂਦੀ ਪਰਜਾ ਵਿੱਚੋਂ ਕੁਝ ਖ਼ਾਸ ਲੋਕਾਂ ਨੂੰ ਸਨਮਾਨਿਤ ਕਰਨ ਲਈ ਦਿੱਤਾ ਜਾਂਦਾ ਸੀ। [1] ਇਹ ਖਾਨ ਦੇ ਖ਼ਿਤਾਬ ਨਾਲੋਂ ਇੱਕ ਡਿਗਰੀ ਉਚਾ ਸੀ।