ਖ਼ਾਲਿਦ ਹੁਸੈਨ (ਜਨਮ 1969) ਨਾਰਵੇਜੀ-ਪਾਕਿਸਤਾਨੀ ਲੇਖਕ ਅਤੇ ਫ਼ਿਲਮ ਨਿਰਮਾਤਾ ਹੈ। ਉਹ 1975 ਵਿੱਚ ਛੇ ਸਾਲ ਦੀ ਉਮਰ ਵਿੱਚ ਮਾਪਿਆਂ ਦੇ ਬਗੈਰ ਹੀ ਨਾਰਵੇ ਚਲਿਆ ਗਿਆ ਸੀ। ਉਹ 1986 ਵਿੱਚ ਆਪਣੀ ਕਿਤਾਬ ਪਾਕੀਸ ਛਪਣ ਤੇ ਚਰਚਾ ਵਿੱਚ ਆਇਆ।[1]
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |