ਖ਼ੁਸ਼ਪੁਰ (خوش پور) ਪਾਕਿਸਤਾਨ ਦੇ ਪੰਜਾਬ ਸੂਬੇ ਦੇ ਫੈਸਲਾਬਾਦ ਜ਼ਿਲ੍ਹੇ ਦੀ ਸਮੁੰਦਰੀ ਤਹਿਸੀਲ ਦਾ ਇੱਕ ਪਿੰਡ ਹੈ। ਇਹ ਸਮੁੰਦਰ ਤਲ ਤੋਂ 167 ਮੀਟਰ (551 ਫੁੱਟ) ਦੀ ਉਚਾਈ `ਤੇ 31°7'0N 72°53'0E 'ਤੇ ਸਥਿਤ ਹੈ। ਗੁਆਂਢੀ ਬਸਤੀਆਂ ਵਿੱਚ ਨਾਰਾ ਦਾਦਾ ਅਤੇ ਰਾਸ਼ੀਆਨਾ ਸ਼ਾਮਲ ਹਨ। [1] ਖ਼ੁਸ਼ਪੁਰ ਵਿੱਚ ਵੱਡੀ ਗਿਣਤੀ ਵਿੱਚ ਈਸਾਈ ਭਾਈਚਾਰਾ ਹੈ।[ਹਵਾਲਾ ਲੋੜੀਂਦਾ]