Khandvi | |
---|---|
ਸਰੋਤ | |
ਸੰਬੰਧਿਤ ਦੇਸ਼ | India |
ਇਲਾਕਾ | Gujarat |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | Gram flour,curd (Anglo-Indian for yoghurt (Dahi)[1] |
ਖਾਂਦਵੀ ਜਾਂ ਦਹੀਵਾਦੀ ਇੱਕ ਮਿੱਠਾ ਗੁਜਰਾਤੀ ਪਕਵਾਨ ਹੈ ਜੋ ਕੀ ਪੀਲੇ ਰੰਗ ਦੀ ਗੋਲ ਤੁਕੜੇ ਦੀ ਤਰਾਂ ਹੁੰਦੀ ਹੈ।[2] ਇਹ ਬੇਸਣ ਅਤੇ ਦਹੀਂ ਦੀ ਬਣੀ ਹੁੰਦੀ ਹੈ। ਇਹ ਭਾਰਤ ਭਰ ਵਿੱਚ ਬਹੁਤ ਮਸ਼ਹੂਰ ਹੈ ਅਤੇ ਇਸਨੂੰ ਆਮ ਤੌਰ 'ਤੇ ਖਾਇਆ ਜਾਂਦਾ ਹੈ। ਕਈ ਲੋਕ ਇਸਨੂੰ ਬਣਿਆ ਬਣਾਇਆ ਦੁਕਾਨ ਵਿੱਚ ਲੇਣਾ ਪਸੰਦ ਕਰਦੇ ਹੈ ਅਤੇ ਕਈ ਲੋਕ ਇਸਨੂੰ ਘਰ ਬਣਾ ਕੇ ਖਾਣਾ ਪਸੰਦ ਕਰਦੇ ਹਨ। ਮਹਾਰਾਸ਼ਟਰ ਵਿੱਚ ਇਸ ਵਿਅੰਜਨ ਨੂੰ ਸੁਰਲੀਚੀ ਵਾਦੀ ਜਾਂ ਪਤੂਲੀ ਆਖਦੇ ਹਨ।
ਖਾਂਦਵੀ ਨੂੰ ਬੇਸਨ, ਦਹੀਂ, ਲੂਣ, ਹਲਦੀ, ਹਰੀ ਮਿਰਚ ਪਕੇ ਬਣਾਇਆ ਜਾਂਦਾ ਹੈ। ਮਿਸ਼ਰਣ ਨੂੰ ਗਾੜਾ ਘੋਲ ਬਣਾ ਕੇ ਪਤਲਾ ਫੈਲਾ ਦਿੱਤਾ ਜਾਂਦਾ ਹੈ। ਖਾਂਦਵੀ ਨੂੰ 2-3 ਸੈਂਟੀਮੀਟਰ (1 ਇੰਚ) ਦੇ ਟੁਕੜਿਆਂ ਵਿੱਚ ਬਣਾ ਲਿੱਤਾ ਜਾਂਦਾ ਹੈ।[3] The khandvis are then rolled up tightly into 2–3 cm (1 inch) pieces.[2] ਫੇਰ ਮਸਾਲੇ ਅਤੇ ਪਨੀਰ, ਚਟਨੀ ਪਾਕੇ ਸਜਾ ਦਿੱਤਾ ਜੰਡ ਹੈ। ਹੁਣ ਇਹ ਠੰਡਾ ਜਾਂ ਗਰਮ ਚਖਨ ਲਈ ਤਿਆਰ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |