ਖਿੰਡਸੀ ਝੀਲ

ਖਿੰਡਸੀ ਝੀਲ
ਖਿੰਡਸੀ ਝੀਲ ਦਾ ਨਜ਼ਾਰਾ
ਖਿੰਡਸੀ ਝੀਲ
ਖਿੰਡਸੀ ਝੀਲ is located in ਮਹਾਂਰਾਸ਼ਟਰ
ਖਿੰਡਸੀ ਝੀਲ
ਖਿੰਡਸੀ ਝੀਲ
ਸਥਿਤੀਨਾਗਪੁਰ ਜ਼ਿਲ੍ਹਾ
ਗੁਣਕ21°23′47″N 79°22′20″E / 21.3965°N 79.3721°E / 21.3965; 79.3721
Typeਝੀਲ
Basin countriesਭਾਰਤ
ਵੱਧ ਤੋਂ ਵੱਧ ਲੰਬਾਈ6.54 km (4.06 mi)
ਵੱਧ ਤੋਂ ਵੱਧ ਚੌੜਾਈ3.15 km (1.96 mi)
Islandsਕਈ ਟਾਪੂ
Settlementsਰਾਮਟੇਕ

ਖਿੰਡਸੀ ਝੀਲ ਭਾਰਤ ਦੇ ਨਾਗਪੁਰ ਜ਼ਿਲ੍ਹੇ ਵਿੱਚ ਰਾਮਟੇਕ ਸ਼ਹਿਰ ਦੇ ਨੇੜੇ ਇੱਕ ਝੀਲ ਹੈ। ਬੋਟਿੰਗ, ਵਾਟਰ ਸਪੋਰਟਸ, ਰੈਸਟੋਰੈਂਟ ਅਤੇ ਰਿਜ਼ੋਰਟ ਦਾ ਸੰਚਾਲਨ ਰਾਜਕਮਲ ਟੂਰਿਜ਼ਮ [1] ਅਤੇ ਖਿੰਡਸੀ ਝੀਲ ਵਿਖੇ ਓਲੀਵ ਰਿਜ਼ੋਰਟ ਵਲੋਂ ਕੀਤਾ ਜਾਂਦਾ ਹੈ। ਇਹ ਮੱਧ ਭਾਰਤ ਦਾ ਸਭ ਤੋਂ ਵੱਡਾ ਬੋਟਿੰਗ ਕੇਂਦਰ ਅਤੇ ਮਨੋਰੰਜਨ ਪਾਰਕ ਹੈ ਜਿੱਥੇ ਹਰ ਸਾਲ ਬਹੁਤ ਸਾਰੇ ਸੈਲਾਨੀ ਆਉਂਦੇ ਹਨ ਅਤੇ ਇਸੀ ਗੱਲ ਕਰਕੇ ਇਹ ਮੱਧ ਭਾਰਤ ਦੇ ਰਹਿਣ ਵਾਲੇ ਅਤੇ ਸੈਲਾਨੀਆਂ ਲਈ ਆਕਰਸ਼ਣ ਦਾ ਇੱਕ ਮੁੱਖ ਕੇਂਦਰ ਬਣ ਗਈ ਹੈ।

ਹਵਾਲੇ

[ਸੋਧੋ]
  1. "Rajkamal Resorts".