ਖਿੱਦੋ ਖੂੰਡੀ | |
---|---|
ਨਿਰਦੇਸ਼ਕ | ਰੋਹਿਤ ਜੁਗਰਾਜ |
ਲੇਖਕ | ਸੁਰਮੀਤ ਮਾਵੀ |
ਨਿਰਮਾਤਾ | ਕਵਨਜੀਤ ਹੇਅਰ ਤਲਵਿੰਦਰ ਹੇਅਰ ਉਪਿੰਦਰਜੀਤ ਗਰੇਵਾਲ |
ਸਿਤਾਰੇ | ਰਣਜੀਤ ਬਾਵਾ, ਮਾਨਵ ਵਿੱਜ, ਮੈਂਡੀ ਤੱਖਰ, ਗੁੱਗੂ ਗਿੱਲ |
ਸੰਗੀਤਕਾਰ | ਜੈਦੇਵ ਕੁਮਾਰ |
ਪ੍ਰੋਡਕਸ਼ਨ ਕੰਪਨੀ | ਹੇਰੇ ਐਂਟਰਟੇਨਮੈਂਟ |
ਰਿਲੀਜ਼ ਮਿਤੀ |
|
ਦੇਸ਼ | ਭਾਰਤ ਇੰਗਲੈਂਡ |
ਭਾਸ਼ਾਵਾਂ | ਪੰਜਾਬੀ ਅੰਗਰੇਜ਼ੀ |
ਖਿਦੋ ਖੂੰਡੀ (2018), ਹਾਕੀ ਬਾਰੇ ਇੱਕ ਪੰਜਾਬੀ ਫ਼ਿਲਮ ਹੈ।[1] ਇਹ ਫ਼ਿਲਮ ਸੰਸਾਰਪੁਰ, ਪੰਜਾਬ, ਭਾਰਤ ਤੋਂ ਭਾਰਤੀ ਹਾਕੀ ਖਿਡਾਰੀਆਂ ਦੀ ਹਕੀਕਤ ਨੂੰ ਦਰਸਾਉਂਦੀ ਹੈ।[2]
ਖਿੱਦੋ ਖੂੰਡੀ, 2 ਭਰਾਵਾਂ 'ਤੇ ਆਧਾਰਿਤ ਹੈ ਅਤੇ ਪੰਜਾਬ' ਚ ਹਾਕੀ ਲਈ ਜਨੂੰਨ ਬਾਰੇ ਹੈ।[3]