ਗਣੇਸ਼ ਗੋਗੋਈ (ਅਸਾਮੀ: গনেশ গগৈ) dv (1907- 1938) ਅਸਾਮ ਦਾ ਇੱਕ ਕਵੀ ਸੀ[1] ਅਤੇ ਫਿਰ ਉਸਨੂੰ ਇੱਕ ਗੀਤਕਾਰ, ਸੰਗੀਤਕਾਰ, ਨਾਟਕਕਾਰ, ਅਭਿਨੇਤਾ ਅਤੇ ਫੁੱਟਬਾਲ ਖਿਡਾਰੀ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਉਸਨੂੰ ਪਾਪੋਰੀ ਕੋਬੀ ਵੀ ਕਿਹਾ ਜਾਂਦਾ ਹੈ।