ਗਰੀਬ ਰੱਥ (ਸ਼ਾਬਦਿਕ: “ਗਰੀਬ ਆਦਮੀ ਦਾ ਰੱਥ”) ਇੱਕ ਏਅਰ ਕੰਡੀਸ਼ਨਰ ਟਰੇਨ ਹੈ ਜੋ ਭਾਰਤੀ ਰੇਲ ਦੁਆਰਾ 2005 ਵਿੱਚ ਸ਼ੁਰੂ ਕੀਤੀ ਗਈ ਹੈ। ਇਹ ਘੱਟ ਖਰਚੇ ਵਿੱਚ ਉਹਨਾਂ ਯਾਤਰੀਆਂ ਨੂੰ ਏਅਰ ਕੰਡੀਸ਼ਨਰ ਯਾਤਰਾ ਦੀ ਸੁਵਿਧਾ ਪ੍ਦਾਨ ਕਰਦੀ ਹੈ ਜੋ ਆਮ ਟਰੇਨਾਂ ਵਿੱਚ ਏਅਰ ਕੰਡੀਸ਼ਨਰ ਕਲਾਸ ਦਾ ਖਰਚਾ ਨਹੀਂ ਕਰ ਸਕਦੇ। ਜਿਵੇਂ ਕਿ ਕਰਾਇਆ ਹੋਰ ਏਅਰ ਕੰਡੀਸ਼ਨਰ ਟਰੇਨਾਂ ਦੇ ਕਰਾਏ ਦੇ ਮੁਕਾਬਲੇ ਦੋ-ਤਿਹਾਈ ਘੱਟ ਹੈ, ਆਪਸ ਵਿੱਚ ਸੀਟਾਂ ਵਿਚਕਾਰ ਦੂਰੀ ਵੀ ਘੱਟ ਹੈ, ਸੀਟਾਂ ਤੰਗ ਹਨ, ਅਤੇ ਹਰੇਕ ਡੱਬੇ ਵਿੱਚ ਦੂਸਰੀ ਏਅਰ ਕੰਡੀਸ਼ਨਰ ਟਰੇਨਾਂ ਦੇ ਡੱਬੇ ਦੇ ਮੁਕਾਬਲੇ ਸੀਟਾਂ ਵੱਧ ਹਨ[1] I ਗਰੀਬ ਰੱਥ ਵਿੱਚ ਸਿਰਫ਼ ਬੈਠਕ ਅਤੇ ਤਿੰਨ-ਟਾਯਰ (78 ਸੀਟਾਂ) ਦੀ ਰਿਹਾਇਸ਼ ਹੀ ਪ੍ਦਾਨ ਕੀਤੀ ਗਈ ਹੈ[2] I ਇਸ ਵਿੱਚ ਯਾਤਰੀਆਂ ਨੂੰ ਫ਼ਰੀ ਬਿਸਤਰੇ ਅਤੇ ਖਾਣ-ਪੀਣ ਸੇਵਾ ਪ੍ਦਾਨ ਨਹੀਂ ਕੀਤੀ ਗਈ। ਇਹ ਦੂਸਰੀ ਸੁਪਰ ਫਾਸਟ ਐਕਸਪ੍ਰੈਸ ਟਰੱਕਾਂ ਨਾਲੋਂ ਕਾਫ਼ੀ ਹੌਲੀ ਚਲਦੀ ਹੈ। ਗਰੀਬ ਰੱਥ ਦੀ ਵੱਧ ਤੋਂ ਵੱਧ ਰਫ਼ਤਾਰ ਤਕਰੀਬਨ 95 ਕਿਮੀ/ਘੰਟਾ ਹੈ। ਟਰੇਨ ਦੀ ਪਹਿਲੀ ਯਾਤਰਾ ਸਹਾਰਸਾ, ਬਿਹਾਰ ਤੋਂ ਅੰਮ੍ਰਿਤਸਰ, ਪੰਜਾਬ (ਸਹਾਰਸਾ, ਅੰਮ੍ਰਿਤਸਰ ਗਰੀਬ ਰੱਥ ਐਕਸਪ੍ਰੈਸ) ਤੋਂ ਸ਼ੁਰੂ ਹੋਈ।
ਭਾਰਤ ਵਿੱਚ ਮੌਜੂਦਾ 26 ਗਰੀਬ ਰੱਥ ਐਕਸਪ੍ਰੈਸ ਟਰੇਨ ਸੇਵਾਵਾਂ ਸਰਗਰਮ ਹਨ। ਇਹਨਾਂ ਵਿੱਚ 3:1 ਕੈਰੇਜ਼ ਬੈਠਕ ਦਾ ਪ੍ਬੰਧ ਹੈI ਉਹ ਹੇਠਾਂ ਲਿਖਿਆ ਹਨ:-[3]
ਨਾਮ | ਟਰੇਨ ਨੰਬਰ | ਪਹੁੰਚ ਸਥਾਨ |
---|---|---|
ਪੂਨੇ ਨਾਗਪੁਰ ਗਰੀਬ ਰੱਥ ਐਕਸਪ੍ਰੈਸ | 12113[4] | ਪੂਨੇ-ਨਾਗਪੁਰ |
12114 | ਨਾਗਪੁਰ- ਪੂਨੇ | |
ਜਬਲਪੁਰ-ਮੁਮਬਈ ਗਰੀਬ ਰਥ ਐਕਸਪ੍ਰੈਸ | 12187 | ਜਬਲਪੁਰ-ਮੁਮਬਈ ਸੀਐਸਟੀ |
12188 | ਮੁਮਬਈ ਸੀਐਸਟੀ-ਜਬਲਪੁਰ | |
ਕੋਚੂਵੇਲੀ ਲੋਕਮਾਨਯਾ ਤਿਲਕ ਟਰਮਿਨਸ ਗਰੀਬ ਰਥ ਐਕਸਪ੍ਰੈਸ | 12201 | ਮੁਮਬਈ ਐਲਟੀਟੀ- ਕੋਚੂਵੇਲੀ |
12202 | ਕੋਚੂਵੇਲੀ-ਮੁਮਬਈ ਐਲਟੀਟੀ | |
ਸਹਾਰਸਾ ਅੰਮ੍ਰਿਤਸਰ ਗਰੀਬ ਰਥ ਐਕਸਪ੍ਰੈਸ | 12203 | ਸਹਾਰਸਾ-ਅੰਮ੍ਰਿਤਸਰ |
12204 | ਅੰਮ੍ਰਿਤਸਰ- ਸਹਾਰਸਾ | |
ਜੰਮੂ ਤਵੀ ਕਾਠਗੋਦਾਮ ਗਰੀਬ ਰਥ ਐਕਸਪ੍ਰੈਸ | 12207 | ਕਾਠਗੋਦਾਮ-ਜੰਮੂ ਤਵੀ |
12208 | ਜੰਮੂ ਤਵੀ-ਕਾਠਗੋਦਾਮ | |
ਕਾਠਗੋਦਾਮ ਕਾਨਪੁਰ ਸੈਂਟਰਲ ਗਰੀਬ ਰਥ ਐਕਸਪ੍ਰੈਸ | 12209 | ਕਾਨਪੁਰ ਸੈਂਟਰਲ-ਕਾਠਗੋਦਾਮ |
12210 | ਕਾਠਗੋਦਾਮ-ਕਾਨਪੁਰ ਸੈਂਟਰਲ | |
ਮੁਜ਼ਫਰਾਪੁਰ ਆਨੰਦ ਵਿਹਾਰ ਗਰੀਬ ਰੱਥ ਐਕਸਪ੍ਰੈਸ | 12211 | ਮੁਜ਼ਫਰਾਪੁਰ- ਦਿਲੀ ਆਨੰਦ ਵਿਹਾਰ |
12212 | ਆਨੰਦ ਵਿਹਾਰ-ਮੁਜ਼ਫਰਾਪੁਰ | |
ਦਿੱਲੀ ਸਰਾਏ ਰੋਹਿਲਾ ਬਾਂਦਰਾ ਟਰਮਿਨਸ ਗਰੀਬ ਰੱਥ ਐਕਸਪ੍ਰੈਸ | 12215 | ਦਿੱਲੀ ਸਰਾਏ ਰੋਹਿਲਾ-ਬਾਂਦਰਾ ਟਰਮਿਨਸ |
12216 | ਬਾਂਦਰਾ ਟਰਮਿਨਸ- ਸਰਾਏ ਰੋਹਿਲਾ | |
ਕੋਚੂਵੇਲੀ ਯਸਵੰਤਪੁਰ ਗਰੀਬ ਰੱਥ ਐਕਸਪ੍ਰੈਸ | 12257 | ਯਸਵੰਤਪੁਰ-ਕੋਚੂਵੇਲੀ |
12258 | ਕੋਚੂਵੇਲੀ-ਯਸਵੰਤਪੁਰ | |
ਕੋਲਕਾਤਾ ਪਟਨਾ ਗਰੀਬ ਰੱਥ ਐਕਸਪ੍ਰੈਸ | 12359 | ਕੋਲਕਾਤਾ-ਪਟਨਾ |
12360 | ਪਟਨਾ-ਕੋਲਕਾਤਾ | |
ਕੋਲਕਾਤਾ-ਗੁਹਾਟੀ ਗਰੀਬ ਰੱਥ ਐਕਸਪ੍ਰੈਸ | 12517 | ਕੋਲਕਾਤਾ-ਗੁਹਾਟੀ |
12518 | ਗੁਹਾਟੀ-ਕੋਲਕਾਤਾ | |
ਲਖਨਊ ਰਾਏਪੁਰ ਗਰੀਬ ਰੱਥ ਐਕਸਪ੍ਰੈਸ | 12535 | ਲਖਨਊ-ਰਾਏਪੁਰ |
12536 | ਰਾਏਪੁਰ-ਲਖਨਊ | |
ਜੇਯਨਗਰ ਆਨੰਦ ਵਿਹਾਰ ਗਰੀਬ ਰੱਥ ਐਕਸਪ੍ਰੈਸ | 12569 | ਜੇਯਨਗਰ-ਦਿਲੀ ਆਨੰਦ ਵਿਹਾਰ |
12570 | ਆਨੰਦ ਵਿਹਾਰ-ਜੇਯਨਗਰ | |
ਲਖਨਊ ਭੋਪਾਲ ਗਰੀਬ ਰੱਥ ਐਕਸਪ੍ਰੈਸ | 12593 | ਲਖਨਊ-ਭੋਪਾਲ |
12594 | ਭੋਪਾਲ-ਲਖਨਊ | |
ਚੇਨਈ ਸੈਂਟਰਲ ਹਜ਼ਰਤ ਨਿਜ਼ਾਮੂਦੀਨ ਗਰੀਬ ਰੱਥ ਐਕਸਪ੍ਰੈਸ | 12611 | ਚੇਨਈ ਸੈਂਟਰਲ-ਹਜ਼ਰਤ ਨਿਜ਼ਾਮੂਦੀਨ |
12612 | ਹਜ਼ਰਤ ਨਿਜ਼ਾਮੂਦੀਨ-ਚੇਨਈ ਸੈਂਟਰਲ | |
ਸੂਕੰਦਰਾਬਾਦ ਯਸਵੰਤਪੁਰ ਗਰੀਬ ਰੱਥ ਐਕਸਪ੍ਰੈਸ | 12735 | ਸੂਕੰਦਰਾਬਾਦ-ਯਸਵੰਤਪੁਰ |
12736 | ਯਸਵੰਤਪੁਰ-ਸੂਕੰਦਰਾਬਾਦ | |
ਵਿਸ਼ਾਖਾਪਤਨਮ-ਸੂਕੰਦਰਾਬਾਦ ਗਰੀਬ ਰੱਥ ਐਕਸਪ੍ਰੈਸ | 12739 | ਵਿਸ਼ਾਖਾਪਤਨਮ-ਸੂਕੰਦਰਾਬਾਦ |
12740 | ਸੂਕੰਦਰਾਬਾਦ-ਵਿਸ਼ਾਖਾਪਤਨਮ | |
ਧੰਨਬਾਦ ਭੁਵਨੇਸ਼ਵਰ ਗਰੀਬ ਰੱਥ ਐਕਸਪ੍ਰੈਸ | 12831 | ਧੰਨਬਾਦ-ਭੁਵਨੇਸ਼ਵਰ |
12832 | ਭੁਵਨੇਸ਼ਵਰ-ਧੰਨਬਾਦ | |
ਰਾਂਚੀ ਨਵੀਂ ਦਿੱਲੀ ਗਰੀਬ ਰੱਥ ਐਕਸਪ੍ਰੈਸ | 12877 | ਰਾਂਚੀ-ਨਵੀਂ ਦਿੱਲੀ |
12818 | ਨਵੀਂ ਦਿੱਲੀ-ਰਾਂਚੀ | |
ਪੂਰੀ ਹਾਵਡ਼ਾ ਗਰੀਬ ਰੱਥ ਐਕਸਪ੍ਰੈਸ | 12881 | ਹਾਵਡ਼ਾ-ਪੂਰੀ |
12882 | ਪੂਰੀ-ਹਾਵਡ਼ਾ | |
ਬਾਂਦਰਾ ਟਰਮਿਨਸ ਹਜ਼ਰਤ ਨਿਜ਼ਾਮੂਦੀਨ ਗਰੀਬ ਰੱਥ ਐਕਸਪ੍ਰੈਸ | 12909 | ਬਾਂਦਰਾ ਟਰਮਿਨਸ-ਹਜ਼ਰਤ ਨਿਜ਼ਾਮੂਦੀਨ |
12910 | ਹਜ਼ਰਤ ਨਿਜ਼ਾਮੂਦੀਨ-ਬਾਂਦਰਾ ਟਰਮਿਨਸ | |
ਅਜਮੇਰ ਚੰਡੀਗੜ੍ਹ ਗਰੀਬ ਰੱਥ ਐਕਸਪ੍ਰੈਸ | 12983 | ਅਜਮੇਰ-ਚੰਡੀਗੜ੍ਹ |
12984 | ਚੰਡੀਗੜ੍ਹ-ਅਜਮੇਰ | |
ਭਗਲਪੁਰ-ਆਨੰਦ ਵਿਹਾਰ ਟਰਮਿਨਲ ਗਰੀਬ ਰੱਥ ਐਕਸਪ੍ਰੈਸ | 22405 | ਭਗਲਪੁਰ-ਦਿੱਲੀ ਆਨੰਦ ਵਿਹਾਰ |
22406 | ਆਨੰਦ ਵਿਹਾਰ- ਭਗਲਪੁਰ | |
ਵਾਰਾਨਸੀ-ਆਨੰਦ ਵਿਹਾਰ ਟਰਮਿਨਲ ਗਰੀਬ ਰੱਥ ਐਕਸਪ੍ਰੈਸ | 22407 | ਵਾਰਾਨਸੀ-ਦਿੱਲੀ ਆਨੰਦ ਵਿਹਾਰ |
22408 | ਆਨੰਦ ਵਿਹਾਰ- ਵਾਰਾਨਸੀ | |
ਗਯਾ ਆਨੰਦ ਵਿਹਾਰ ਗਰੀਬ ਰੱਥ ਐਕਸਪ੍ਰੈਸ | 22409 | ਗਯਾ-ਦਿੱਲੀ ਆਨੰਦ ਵਿਹਾਰ |
22410 | ਆਨੰਦ ਵਿਹਾਰ-ਗਯਾ | |
ਪੂਰੀ ਯਸਵੰਤਪੁਰ ਗਰੀਬ ਰੱਥ ਐਕਸਪ੍ਰੈਸ | 22883 | ਪੂਰੀ-ਯਸਵੰਤਪੁਰ |
22884 | ਯਸਵੰਤਪੁਰ-ਪੂਰੀ |
{{cite web}}
: Unknown parameter |dead-url=
ignored (|url-status=
suggested) (help)