ਗ਼ੁਲਾਮ ਮੋਹੰਮਦ ਸ਼ੇਖ | |
---|---|
ਜਨਮ | 1937 |
ਰਾਸ਼ਟਰੀਅਤਾ | ਭਾਰਤੀ |
ਲਈ ਪ੍ਰਸਿੱਧ | ਪੇਂਟਿੰਗ |
ਗ਼ੁਲਾਮ ਮੋਹੰਮਦ ਸ਼ੇਖ (ਜਨਮ 1937) ਜਗਤ ਪ੍ਰਸਿੱਧ ਚਿੱਤਰਕਾਰ, ਲੇਖਕ ਅਤੇ ਕਲਾ ਆਲੋਚਕ ਹੈ। 1983 ਵਿੱਚ ਕਲਾ ਖੇਤਰ ਚ ਉਸ ਦੇ ਯੋਗਦਾਨ ਲਈ ਉਸ ਨੂੰ ਪਦਮਸ਼ਰੀ ਇਨਾਮ ਨਾਲ ਅਤੇ 2014 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।[1]
ਸ਼ੇਖ ਦਾ ਜਨਮ 16 ਫਰਵਰੀ 1937 ਨੂੰ ਭਾਰਤ ਦੇ ਸੁਰੇਂਦਰਨਗਰ (ਹੁਣ ਸੌਰਾਸ਼ਟਰ ਖੇਤਰ ਵਿੱਚ ਹੋਇਆ ਸੀ। ਉਸਨੇ 1955 ਵਿੱਚ ਦੱਸਵੀਂ ਕੀਤੀ। ਉਸਨੇ 1959 ਵਿੱਚ ਫਾਈਨ ਆਰਟ ਵਿੱਚ ਬੀਏ ਅਤੇ 1961 ਵਿੱਚ ਐਮਏ ਫ਼ੈਕਲਟੀ ਆਫ ਫਾਈਨ ਆਰਟਸ, ਐਮ.ਐਸ. ਯੂਨੀਵਰਸਿਟੀ, ਬੜੋਦਾ ਤੋਂ ਕੀਤੀ। ਇਸਦੇ ਉਪਰੰਤ 1966 ਵਿੱਚ ਲੰਡਨ ਤੋਂ ਰੋਇਲ ਕਾਲਜ ਆਫ ਆਰਟਸ ਤੋਂ ਏਆਰਸੀਏ ਪ੍ਰਾਪਤ ਕੀਤੀ।[2][3][4][5]
{{cite news}}
: |first=
missing |last=
(help); Unknown parameter |dead-url=
ignored (|url-status=
suggested) (help)
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)