ਗਾਓ ਯੂ (ਪੱਤਰਕਾਰ)

ਗਾਓ ਯੂ
ਜਨਮਫਰਮਾ:ਜਨਮ ਸਾਲ ਅਤੇ ਉਮਰ 71
ਰਾਸ਼ਟਰੀਅਤਾPeople's Republic of China
ਅਲਮਾ ਮਾਤਰRenmin University of China
ਪੇਸ਼ਾਪਤਰਕਾਰ, ਕਾਲਮਨਵੀਸ

ਗਾਓ ਯੂ Gao Yu (journalist)(Chinese: 高瑜;) ਇੱਕ ਚੀਨੀ ਪੱਤਰਕਾਰ ਹਨ। ਜਨਮ 1944 ਵਿੱਚ ਹੋਇਆ ਸੀ। ਉਹ 1989 ਦੇ ਲੋਕਤੰਤਰ ਸਮਰਥਕ ਅੰਦੋਲਨ ਦੇ ਮੁੱਖ ਸਮਰਥਕਾਂ 'ਚੋਂ ਹੈ। ਉਹਨਾ ਨੂੰ ਲੋਕਤੰਤਰ ਦੇ ਵਿਚਾਰ ਰਖਣ ਕਾਰਨ 7 ਸਾਲ ਦੀ ਸਜ਼ਾ ਮਿਲੀ ਹੋਈ ਹੈ[1]। ਉਹ 71 ਸਾਲਾਨਾ ਦੇ ਹਨ।

ਹਵਾਲੇ

[ਸੋਧੋ]