ਤਸਵੀਰ:GujaratMitraLogo.png | |
ਤਸਵੀਰ:GujaratMitraCover.jpg | |
ਕਿਸਮ | Daily newspaper |
---|---|
ਫਾਰਮੈਟ | Broadsheet |
ਮਾਲਕ | Gujaratmitra Pvt.Ltd. |
ਪ੍ਰ੍ਕਾਸ਼ਕ | Bharat Pravinkant Reshamwala |
ਸੰਪਾਦਕ | Bharat Pravinkant Reshamwala |
ਸਥਾਪਨਾ | 1863 |
ਭਾਸ਼ਾ | Gujarati |
ਮੁੱਖ ਦਫ਼ਤਰ | Surat, Gujarat, ਭਾਰਤ |
ਵੈੱਬਸਾਈਟ | www |
ਗੁਜਰਾਤਮਿੱਤਰ ( ਗੁਜਰਾਤੀ: ગુજરાતમિત્ર) ਭਾਰਤ ਵਿੱਚ ਸੂਰਤ ਅਤੇ ਗੁਜਰਾਤ ਦਾ ਇੱਕ ਪ੍ਰਮੁੱਖ ਰੋਜ਼ਾਨਾ ਅਖ਼ਬਾਰ ਹੈ।[1] ਇਹ ਗੁਜਰਾਤੀ ਭਾਸ਼ਾ ਵਿੱਚ ਸੂਰਤ ਤੋਂ ਪ੍ਰਕਾਸ਼ਿਤ ਹੋਇਆ ਹੈ।[2] ਇਸਦੀ ਸਥਾਪਨਾ 1863 ਵਿੱਚ ਕੀਤੀ ਗਈ ਸੀ ਅਤੇ ਇਹ ਭਾਰਤ ਦੇ ਸਭ ਤੋਂ ਪੁਰਾਣੇ ਅਖ਼ਬਾਰਾਂ ਵਿੱਚੋਂ ਇੱਕ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |