ਗੁਰਿੰਦਰ ਸਿੰਘ (ਵਾਲੀਬਾਲ)

ਗੁਰਿੰਦਰ ਸਿੰਘ
ਗੁਰਿੰਦਰ ਸਿੰਘ
ਨਿੱਜੀ ਜਾਣਕਾਰੀ
ਪੂਰਾ ਨਾਮਗੁਰਿੰਦਰ ਸਿੰਘ
ਜਨਮ (1989-03-02) 2 ਮਾਰਚ 1989 (ਉਮਰ 35)
ਚੰਡੀਗੜ੍ਹ
ਭਾਰ92 kg (203 lb)
ਸਪਾਈਕ340 cm (130 in)
ਬਲਾੱਕ320 cm (130 in)
ਵਾਲੀਬਾਲ ਜਾਣਕਾਰੀ
ਸਥਿਤੀਬਾਹਰੀ ਸਪਾਈਕਰ
ਰਾਸ਼ਟਰੀ ਟੀਮ
2004ਭਾਰਤ

ਗੁਰਿੰਦਰ ਸਿੰਘ (ਜਨਮ 2 ਮਾਰਚ 1989), ਗੁਰਿੰਦਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਉਹ ਭਾਰਤ ਦੀ ਮਰਦਾਂ ਦੀ ਰਾਸ਼ਟਰੀ ਵਾਲੀਬਾਲ ਟੀਮ ਦਾ ਮੌਜੂਦਾ ਕਪਤਾਨ ਹੈ।[1] ਉਹ ਵਰਤਮਾਨ ਵਿੱਚ ਪ੍ਰੋ ਵਾਲੀਬਾਲ ਲੀਗ ਵਿੱਚ ਅਹਿਮਦਾਬਾਦ ਲਈ ਖੇਡਦਾ ਹੈ।

ਅਰੰਭ ਦਾ ਜੀਵਨ

[ਸੋਧੋ]

ਗੁਰਿੰਦਰ ਸਿੰਘ ਦਾ ਜਨਮ ਚੰਡੀਗੜ੍ਹ, ਪੰਜਾਬ ਵਿੱਚ ਹੋਇਆ ਸੀ। ਸਾਈ ਕੋਚ ਮੋਹਨ ਨਰੇਜੀਆ ਦੁਆਰਾ ਉਸਦੀ ਵਾਲੀਬਾਲ ਪ੍ਰਤਿਭਾ ਦੇਖਣ ਤੋਂ ਬਾਅਦ ਉਸਨੇ 2004 ਵਿੱਚ ਆਪਣੇ ਕੌਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸਦੀ ਕੌਮੀ ਪੱਧਰ ਦੀ ਮਾਨਤਾ ਦੇ ਕਾਰਨ ਉਸਨੂੰ ਪੰਜਾਬ ਪੁਲਿਸ ਵਿਭਾਗ ਦੇ ਅਫਸਰ ਵਜੋਂ ਨੌਕਰੀ ਦੇ ਕੇ ਸਨਮਾਨਿਤ ਕੀਤਾ ਗਿਆ।[2]

ਹਵਾਲੇ

[ਸੋਧੋ]