ਗੁਰੂ ਘਾਸੀਦਾਸ ਕੇਂਦਰੀ ਯੂਨੀਵਰਸਿਟੀ, ਬਿਲਾਸਪੁਰ | |
ਮਾਟੋ | ज्ञान पंथ कृपान के धारा |
---|---|
ਕਿਸਮ | ਕੇਂਦਰੀ ਯੂਨੀਵਰਸਿਟੀ |
ਸਥਾਪਨਾ | ਜੂਨ 16, 1983 |
ਵਾਈਸ-ਚਾਂਸਲਰ | ਪ੍ਰੋਫੈਸਰ ਅੰਜ਼ਿਲ੍ਹਾ ਗੁਪਤਾ |
ਟਿਕਾਣਾ | ਬਿਲਾਸਪੁਰ (ਛੱਤੀਸਗਡ਼੍ਹ) , , |
ਕੈਂਪਸ | ਸ਼ਹਿਰੀ |
ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਭਾਰਤ) |
ਵੈੱਬਸਾਈਟ | ggu.ac.in |
ਗੁਰੂ ਘਾਸੀਦਾਸ ਯੂਨੀਵਰਸਿਟੀ (गुरु घासीदास केन्द्रीय विश्वविद्यालय), ਛੱਤੀਸਗਡ਼੍ਹ ਦੀਆਂ ਵੱਡੀਆਂ ਅਤੇ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਅਤੇ ਇਹ ਇੱਕ ਕੇਂਦਰੀ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ ਬਿਲਾਸਪੁਰ ਵਿਖੇ ਸਥਿਤ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 16 ਜੂਨ 1983 ਵਿੱਚ ਕੀਤੀ ਗਈ ਸੀ।[1]
{{cite web}}
: Unknown parameter |dead-url=
ignored (|url-status=
suggested) (help)