ਗੁੱਜਰਖ਼ਾਨ | |
---|---|
ਤਸਵੀਰ:Map Gujar Khan1.png | |
ਦੇਸ਼ | ਪਾਕਿਸਤਾਨ |
ਸੂਬਾ | ਪੰਜਾਬ |
ਜ਼ਿਲ੍ਹਾ | ਰਾਵਲਪਿੰਡੀ |
ਖੇਤਰ | |
• ਕੁੱਲ | 1,466 km2 (566 sq mi) |
ਉੱਚਾਈ | 461 m (1,512 ft) |
ਆਬਾਦੀ (1998 Stefan Helders. "World Gazzeteer". Archived from the original on 2007-09-30. Retrieved 2007-07-02. {{cite web}} : Unknown parameter |dead-url= ignored (|url-status= suggested) (help)) | |
• ਕੁੱਲ | 57,152 |
• Estimate (2007) | 72,957 |
• ਘਣਤਾ | 49.7/km2 (129/sq mi) |
ਸਮਾਂ ਖੇਤਰ | ਯੂਟੀਸੀ+5 (ਪਾਕਿਸਤਾਨ ਦਾ ਮਿਆਰੀ ਸਮਾਂ) |
Calling code | 0513 |
ਯੂਨੀਅਨ ਕੌਂਸਲਾਂ ਦੀ ਗਿਣਤੀ | 33[1] |
0 |
ਗੁਜਰਖ਼ਾਨ (Urdu: گوجر خان)[2] ਸ਼ਹਿਰ ਜ਼ਿਲ੍ਹਾ ਰਾਵਲਪਿੰਡੀ ਵਿੱਚ ਸਥਿਤ ਹੈ। ਇਹ ਤਹਿਸੀਲ ਗੁਜਰਖ਼ਾਨ ਦਾ ਹੈੱਡ ਕੁਆਰਟਰ ਹੈ। ਗੁਜਰਖ਼ਾਨ ਸ਼ਹਿਰ ਰਾਵਲਪਿੰਡੀ ਤੋਂ 50 ਕਿਲੋਮੀਟਰ, [[ਇਸਲਾਮਾਬਾਦ ਤੋਂ 55 ਕਿਲੋਮੀਟਰ ਅਤੇ ਲਾਹੌਰ ਤੋਂ 220 ਕਿਲੋਮੀਟਰ ਦੇ ਫ਼ਾਸਲੇ ਤੇ ਸਥਿਤ ਹੈ। ਗੁਜਰਖ਼ਾਨ ਇਲਾਕਾ ਪੋਠੋਹਾਰ ਦਾ ਦਿਲ ਹੈ।
{{cite web}}
: Unknown parameter |dead-url=
ignored (|url-status=
suggested) (help)