ਕ੍ਰਿਕਟ ਦੀ ਖੇਡ ਵਿੱਚ ਗੇਂਦ ਸੁੱਟਣ ਦੀ ਕਿਰਿਆ ਜਾਂ ਕਲਾ ਨੂੰ ਗੇਂਦਬਾਜ਼ੀ ਕਿਹਾ ਜਾਂਦਾ ਹੈ।
ਗੇਂਦਬਾਜ਼ੀ ਕਈ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਇਹਨਾਂ ਵਿੱਚੋਂ ਤੇਜ਼ ਗੇਂਦਬਾਜ਼ੀ ਅਤੇ ਸਪਿਨ (ਫਿਰਕੀ) ਗੇਦਬਾਜ਼ੀ ਇਸਦੀਆਂ ਦੋ ਮੂਲ ਕਿਸਮਾਂ ਹਨ। ਤੀਜੀ ਕਿਸਮ ਮਧਿਅਮ ਗਤੀ ਦੀ ਗੇਂਦਬਾਜ਼ੀ ਹੁੰਦੀ ਹੈ। ਇਹ ਦੋ ਤਰੀਕਿਆਂ ਨਾਲ ਹੋ ਸਕਦੀ ਹੈ। ਸੱਜੇ ਹੱਥ ਨਾਲ ਜਾਂ ਖੱਬੇ ਹੱਥ ਨਾਲ। ਗੇਂਦਬਾਜ਼ੀ ਦਾ ਮੁੱਖ ਟੀਚਾ ਬੱਲੇਬਾਜ਼ ਨੂੰ ਆਊਟ ਕਰਨਾ ਅਤੇ ਉਸਨੂੰ ਰਨ ਬਣਾਉਣ ਤੋਂ ਰੇੋਕਣਾ ਹੁੰਦਾ ਹੈ, ਜਿਸ ਵਿੱਚ ਫ਼ੀਲਡਰ ਉਸਦੀ ਮਦਦ ਕਰਦੇ ਹਨ।[1]
{{cite web}}
: Unknown parameter |deadurl=
ignored (|url-status=
suggested) (help)