ਗੰਡਾ ਸਿੰਘ ਗਦਰ ਪਾਰਟੀ ਦਾ ਇੱਕ ਪ੍ਰਮੁੱਖ ਮੈਂਬਰ ਸੀ। ਉਹ ਕੁਝ ਸਮਾਂ ਚੀਨ ਦੇ ਹਨਕਾਊ ਵਿੱਚ ਰਿਹਾ ਸੀ, ਜਿਥੇ ਉਹ 1926 ਵਿੱਚ ਚਿਆਂਗ ਕਾਈ ਸ਼ੇਕ ਨੂੰ ਅਤੇ 1927 ਵਿੱਚ ਐੱਮ ਐਨ ਰਾਏ ਨੂੰ ਮਿਲਿਆ ਸੀ।