ਚੰਦਰਕਾਂਤਾ ਕੌਲ

ਚੰਦਰਕਾਂਤਾ ਕੌਲ, ਜਿਸਨੂੰ ਕਿ ਚੰਦਰਕਾਂਤਾ ਅਹੀਰ ਵੀ ਕਿਹਾ ਜਾਂਦਾ ਹੈ (ਜਨਮ 21 ਜਨਵਰੀ 1971), ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ।

ਉਸਦਾ ਜਨਮ ਪੰਜਾਬ ਦੇ ਜਲੰਧਰ ਵਿੱਚ ਹੋਇਆ ਸੀ। ਉਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਟੈਸਟ ਕ੍ਰਿਕਟ ਮੈਚ (1995 ਤੋਂ 1999 ਵਿਚਕਾਰ ਪੰਜ ਮੈਚ) ਅਤੇ ਇੱਕ ਦਿਨਾ ਅੰਤਰਰਾਸ਼ਟਰੀ (1993 ਤੋਂ 2000 ਵਿਚਕਾਰ 31 ਮੈਚ) ਖੇਡੇ ਹਨ।

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]